Htv Punjabi
Health Punjab Video

ਹੁਣ ਕਪੂਰਥਲਾ ਹਸਪਤਾਲ ਦਾ ਅਕਸੀਜਨ ਯੂਨਿਟ ਹੋਇਆ ਬੰਦ

ਕਪੂਰਥਲਾ ਹਸਪਤਾਲ ਦਾ ਅਕਸੀਜਨ ਯੂਨਿਟ ਹੋਇਆ ਬੰਦ
ਸਿਹਤ ਅਧਿਕਾਰੀ ਕਈ ਵਾਰ ਲਿਖਤੀ ਦੇ ਚੁੱਕੇ ਨੇ ਸ਼ਿਕਾਇਤ
ਚੋਰਾਂ ਨੇ ਪਲਾਂਟ ਦਾ ਮਹਿੰਗਾ ਸਮਾਨ ਕੀਤਾ ਚੋਰੀ
ਦੂਸਰਾ ਸਟਾਫ ਦੀ ਕਮੀ ਕਾਰਨ ਪਲਾਂਟ ਬੰਦ
ਪੰਜਾਬ ਦੇ ਜਲੰਧਰ ਚ ਆਕਸੀਜਨ ਪਲਾਂਟ ਬੰਦ ਹੋਣ ਦੇ ਬਾਅਦ ਡਰਾਮਾ ਵਾਰਡ ਚ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਚ ਲਾਪਰਵਾਹੀ ਸਾਹਮਣੇ ਅਤੇ ਤਿੰਨ ਡਾਕਟਰ ਅਤੇ ਹਾਊਸ ਸਰਜਨ ਨੂੰ ਬਰਖਾਸਤ ਕੀਤਾ ਜਾ ਚੁੱਕਿਆ। ਉੱਥੇ ਸੁਪਰਵਾਈਜ਼ਰ ਨਰਿੰਦਰ ਕੁਮਾਰ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ। ਇਸ ਮਾਮਲੇ ਤੋਂ ਬਾਅਦ ਹੁਣ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਵਿੱਚ ਸੀਜ਼ਨ ਯੂਨਿਟ ਬੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਪੰਜਾਬ ਹੈਲਥ ਮੰਤਰ ਡਾਕਟਰ ਬਲਵੀਰ ਸਿੰਘ ਦੁਆਰਾ ਸਾਰੇ ਜਿਲ੍ਹਿਆਂ ਦੇ ਸਿਵਲ ਹਸਪਤਾਲਾਂ ਦਾ ਦੌਰਾ ਕਰਨ ਦੀ ਗੱਲ ਕਹੀ ਗਈ ,, ਉੱਥੇ ਇਸ ਮਾਮਲੇ ਨੂੰ ਲੈ ਕੇ ਹਸਪਤਾਲ ਦੇ ਸਿਹਤ ਅਧਿਕਾਰ ਨਾਲ ਗੱਲ ਕੀਤੀ ਉਹਨਾ ਕਿਹਾ ਕਿ ਇੰਜੀਨੀਅਰ ਦੁਆਰਾ ਵਿਜਿਟ ਕਰਵਾਉਣ ਦੇ ਬਾਅਦ ਪਤਾ ਚੱਲਿਆ ਕਿ ਚੋਰਾਂ ਦੁਆਰਾ ਇਸ ਦੇ ਮੈਂ ਵੰਗੀਆਂ ਪਾਈਪਾਂ ਕਾਪਰ ਦੀਆਂ ਪਾਈਪਾਂ ਚੋਰੀ ਹੋ ਚੁੱਕੀਆਂ ਨੇ ਜਿਸ ਕਰਕੇ ਬੰਦ ਬਾਕੀ ਸਟਾਫ ਦੀ ਵੀ ਕਮੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਾਦਿਆਂ ਤੋਂ ਮੁੱਕਰੀ ਜਨਾਨੀ ਨੂੰ ਦੇਖ ਆਸ਼ੂ ਵੀ ਅੰਦਰ ਬੈਠਾ ਹੋਵੇਗਾ ਹੈਰਾਨ

htvteam

ਮਾਂ ਤੇ ਚਾਚਾ ਬਣਾ ਰਹੇ ਸਨ ਸੰਬੰਧ, 7ਸਾਲਾ ਬੱਚੇ ਨੇ ਲਿਆ ਦੇਖ ਅੱਗੋਂ ਸਕੀ ਮਾਂ ਨੇ ਕਰਤਾ ਆ ਕੰਮ, ਪੂਰਾ ਇਲਾਕਾ ਗਿਆ ਹਿੱਲ

Htv Punjabi

ਚਿੱਟਾ ਪੀ ਸਰਪੰਚਣੀ ਦੇ ਘਰਵਾਲੇ ਨੇ ਸਾਥੀਆਂ ਸਣੇ ਕਰ’ਤਾ ਗੰਦਾ ਕਾਂਡ

htvteam

Leave a Comment