Htv Punjabi
Punjab Video

ਹੁਣੇ ਆਹ ਸ਼ਹਿਰ ਚ ਹੋ ਗਿਆ ਵੱਡਾ ਐਲਾਨ, ਸਾਇਰਨ ਸੁਣ ਘਰਾਂ ਚ ਵੜੇ ਲੋਕ

ਪਾਕਿਸਤਾਨ ਦੀ ਕਾਰਵਾਈ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਸਰਗਰਮ
ਫਿਰੋਜ਼ਪੁਰ ਦੇ ਵਿੱਚ ਮਾਰਕੀਟ ਕਰਵਾਈ ਬੰਦ
ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਕੇ ਘਰ ਜਾਣ ਦੀ ਕੀਤੀ ਅਪੀਲ
ਫਿਰੋਜ਼ਪੁਰ ਦੇ ਬਾਜ਼ਾਰਾਂ ਵਿੱਚ ਛਾਇਆ ਸਨਾਟਾ
ਪਾਕਿਸਤਾਨ ਵੱਲੋਂ ਲਗਾਤਾਰ ਹੋ ਰਹੇ ਡਰੋਨ ਹਮਲੇ ਤੋਂ ਬਚਣ ਲਈ ਫਿਰੋਜ਼ਪੁਰ ਵਿੱਚ ਪ੍ਰਸ਼ਾਸਨ ਵੱਲੋਂ ਵਿਦਿਆਰਥੀ ਕਰਵਾਏ ਗਏ ਬੰਦ ਪੁਲਿਸ ਦੀ ਗੱਡੀ ਉੱਪਰ ਬੁਨਿਆਦੀ ਕਰਵਾ ਕੇ ਲੋਕਾਂ ਨੂੰ ਦੁਕਾਨਾਂ ਬੰਦ ਕਰਕੇ ਆਪਣੇ ਘਰਾਂ ਵਿੱਚ ਜਾਣ ਲਈ ਕਿਹਾ ਅਗਲੇ ਹੁਕਮਾਂ ਤੱਕ ਬੰਧ ਰਹਿਣਗੀਆਂ ਫਿਰੋਜ਼ਪੁਰ ਦੀਆਂ ਦੁਕਾਨਾਂ , ਫਿਰੋਜ਼ਪੁਰ ਉੱਪਰ ਲਗਾਤਾਰ ਪਾਕਿਸਤਾਨ ਵੱਲੋਂ ਕੀਤਾ ਜਾ ਰਿਹਾ ਹੈ ਡਰੋਨ ਹਮਲਾ , ਅਹਿਤਿਆਤਨ ਦੁਕਾਨਾਂ ਕਰਵਾਈਆਂ ਗਈਆਂ ਬੰਦ ਪੁਲਿਸ ਦੁਕਾਨਾਂ ਬੰਦ ਕਰਨ ਦੀ ਅਪੀਲ ਕਰਦੀ ਆਈ ਨਜ਼ਰ

ਭਾਰਤ ਪਾਕਿਸਤਾਨ ਵਿਚਾਲੇ ਅਨ ਡਿਕਲੇਅਰ ਵਾਰ ਸ਼ੁਰੂ ਹੋ ਚੁੱਕੀ ਹੈ ਅਤੇ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਦੇ ਸਰਹਦੀ ਸ਼ਹਿਰ ਫਿਰੋਜ਼ਪੁਰ ਉੱਪਰ ਡਰੋਨ ਹਮਲੇ ਕੀਤੇ ਜਾ ਰਹੇ ਨੇ ਦੇਰ ਰਾਤ ਤੋਂ ਬਾਅਦ ਅੱਜ ਸਵੇਰੇ ਇੱਕ ਵਾਰ ਫਿਰ ਪਾਕਿਸਤਾਨ ਵੱਲੋਂ ਡਰੋਨ ਹਮਲਾ ਕੀਤਾ ਗਿਆ ਜਿਸ ਨੂੰ ਆਰਮੀ ਵੱਲੋਂ ਮਾਰ ਗਿਰਾਇਆ ਗਿਆ ਉਸ ਤੋਂ ਬਾਅਦ ਹਰਕਤ ਵਿੱਚ ਆਏ ਜਿਲਾ ਪ੍ਰਸ਼ਾਸਨ ਵੱਲੋਂ ਸਾਇਰਨ ਵਜਾ ਕੇ ਲੋਕਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਅਤੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਹਮਲੇ ਦੀ ਜਾਣਕਾਰੀ ਦਿੱਤੀ ਉਥੇ ਹੀ ਹੁਣ ਜਿਲਾ ਪ੍ਰਸ਼ਾਸਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਵਿੱਚ ਜਾਣਗੇ ਜਦ ਤੱਕ ਸਥਿਤੀ ਨਾਰਮਲ ਨਹੀਂ ਹੁੰਦੀ ਪੰਜਾਬ ਪੁਲਿਸ ਦੀਆਂ ਗੱਡੀਆਂ ਬਾਜ਼ਾਰਾਂ ਵਿੱਚ ਲੋਕਾਂ ਨੂੰ ਦੁਕਾਨਾਂ ਬੰਦ ਕਰਕੇ ਆਪਣੇ ਘਰ ਜਾਣ ਲਈ ਅਪੀਲ ਕਰਦੀ ਦਿਖਾਈ ਦਿੱਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿਲੰਡਰਾਂ ਨੇ ਤੜਫਾਏ ਲੋਕ

htvteam

ਢੋਂਗੀ ਬਾਬੇ ਦੀ ਜਨਾਨੀ ਨੂੰ ਦੇਖ ਵਿਗੜੀ ਨੀਅਤ !

htvteam

ਮਿੱਠੇ ਲਾਰਿਆਂ ਨਾਲ ਕਰਵਾਤਾ ਇਨ੍ਹਾਂ ਦਾ ਧਰਨਾ ਸਮਾਪਤ

Htv Punjabi

Leave a Comment