Htv Punjabi
Punjab Video

ਹੁਣੇ ਹੁਣੇ SHIV Saina Leader ਤੇ ਹੋਇਆ ਵੱਡਾ ਹ…….

ਏਸ ਵੇਲੇ ਵੱਡੀ ਦੀ ਰੌਂਗਟੇ ਖੜ੍ਹੇ ਖੜ੍ਹੇ ਕਰਨ ਵਾਲੀ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਜਿੱਥੇ ਸਿਵਲ ਹਸਪਤਾਲ ਦੇ ਨੇੜੇ ਉਸ ਸਮੇਂ ਲੋਕਾਂ ਨੂੰ ਭਾਜੜਾਂ ਪੈ ਗਈਆਂ ਜਦੋਂ ਇਸ ਇਲਾਕੇ ਚ ਸ਼ਿਵ ਸੈਨਾ ਲੀਡਰ ਸੰਜੀਵ ਥਾਪਰ ਕਿਸੇ ਪ੍ਰੋਗਰਾਮ ਚ ਸ਼ਿਰਕਤ ਕਰਨ ਜਾ ਰਹੇ ਸਨ ਪਰ ਉਨ੍ਹਾਂ ਅਣਪਛਾਤੇ ਬੰਦਿਆਂ ਵੱਲੋਂ ਰਾਸਤੇ ਵਿੱਚ ਹੀ ਘਰ ਲਿਆ ਗਿਆ ਤੇ ਸ਼ਿਵ ਸੈਨਾ ਲੀਡਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਐ ਜਿਸਤੋ ਬਾਅਦ ਲੀਡਰ ਰੋਡ ਤੇ ਹੀ ਲੰਮਾ ਪੈ ਗਿਆ,ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ 3 ਤੋਂ 4 ਬੰਦਿਆਂ ਵੱਲੋਂ ਆਕੇ ਲੀਡਰ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਹੈ ਜਿਸ ਦੌਰਾਨ ਲੀਡਰ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਦੇ ਨਾਲ ਵਾਰ ਕੀਤੇ ਗਏ ਜਿਸ ਕਾਰਨ ਲੀਡਰ ਦਾ ਸਿਰ ਪਾੜ ਦਿੱਤਾ ਗਿਆ ਪਰ ਉਹ ਖੌਫਨਾਕ ਤਸਵੀਰਾਂ ਅਸੀ ਸਾਫ ਤੌਰ ਤੇ ਨਹੀਂ ਦਿਖਾ ਸਕਦੇ,ਦੱਸਿਆ ਜਾ ਰਿਹਾ ਕੀ ਹਮਲੇ ਦੌਰਾਨ ਲੀਡਰ ਦੇ ਗੱਨਮੈਨ ਵੀ ਕਿੱਧਰੇ ਨਜ਼ਰ ਨਹੀਂ ਪੱਤਲੀ ਦੱਸਿਆ ਰਿਹਾ ਕੀ ਜਦੋਂ ਨਿਹੰਗ ਸਿੰਘ ਬਾਣੇ ਚ ਆਏ 3 4 ਲੋਕਾਂ ਲੀਡਰ ਤੇ ਹਮਲਾ ਕਰ ਦਿੱਤਾ ਅਤੇ ਸੁਰੱਖਿਆ ਮੁਲਾਜ਼ਮ ਦੀ ਪਿਸਤੌਲ ਖੋਹਣ ਦੀ ਵੀ ਨਾਕਾਮ ਕੋਸ਼ਿਸ਼ ਕੀਤੀ ਪਰ ਮੁਲਾਜ਼ਮ ਨੇ ਆਪਣੀ ਭੱਜਕੇ ਜਾਨ ਬਚਾਈ ਹੈ ਜਿਸਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਤੇ ਸਥਾਨਕ ਲੋਕਾਂ ਇਕੱਠੇ ਹੋ ਲੀਡਰ ਨੂੰ ਸਿਵਲ ਹਸਪਤਾਲ ਤੋਂ ਬਾਅਦ ਡੀ ਐਮ ਸੀ ਦਾਖਲ ਕਰਵਾਇਆ ਆਖਿਰ ਇਹ ਹਮਲਾ ਕਿਉਂ ਇਸਦੇ ਬਾਬਤ ਸ਼ਿਵ ਸੈਨਾ ਲੀਡਰਾ ਨੇ ਜੋ ਕਿਹਾ ਉਹ ਸੁਣੋਂ,,,,,,,,,

ਉੱਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ,,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਆਸ ਪਾਸ ਦੇ ਸੀਸੀਟੀ ਵੀ ਕੈਮਰੇ ਖੰਗਾਲ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ,ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਖੈਰ ਦੱਸ ਦਈਏ ਕੀ ਇਸਤੋਂ ਪਹਿਲਾ ਅੰਮ੍ਰਿਤਸਰ ਵਿੱਚ ਸੁਧੀਰ ਸੂਰੀ ਤੇ ਵੀ ਹਮਲਾ ਹੋਇਆ ਕੀਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਦੀ ਜਾਨ ਚਲੀ ਗਈ ਉਸਤੋਂ ਬਾਅਦ ਗੁਰਦਾਸਪੁਰ ਚ ਇਕ ਹੋਰ ਸ਼ਿਵ ਸੈਨਾ ਲੀਡਰ ਸਨੀ ਮਹਾਜਨ ਤੇ ਗੋਲੀਆਂ ਚਲਾਈਆਂ ਗਈਆਂ ਸਨ ਖੈਰ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਡਗਮਾ ਚੁੱਕੀ ਐ ਸ਼ਰੇਆਮ ਲੁੱਟਾ ਖੋਹਾ ਤੇ ਕਤਲ ਕੀਤੇ ਜਾ ਰਹੇ ਹਨ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਚ ਪੁਲਿਸ ਪ੍ਰਸ਼ਾਸਨ ਨਾਕਾਮ ਸਾਬਿਤ ਨਜ਼ਰ ਆ ਰਿਹਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਮੁੰਡਾਂ ਮਾਤਾ ਦੀ ਮੂਰਤੀ ਨਾਲ ਕੀ ਕਰਗਿਆ ?

htvteam

ਭੀੜੀ ਗਲੀ ਚ ਹੋ ਗਏ ਟਾਕਰੇ, ਭੱਜੀਆਂ ਫਿਰਨ ਜਨਾਨੀਆਂ

htvteam

ਮੁੰਡੇ ਦੀ ਅਜਿਹੀ ਹਾਲਤ ਦੇਖ ਮਾਪਿਆਂ ਦੇ ਉੱਡ ਗਏ ਹੋਸ਼

htvteam

Leave a Comment