Htv Punjabi
Punjab Video

ਹੁਣੇ ਹੁਣੇ ਆਪ MLA ਨਾਲ ਦੇਖੋ ਗੱਡੀ ‘ਚ ਕੀ ਹੋਇਆ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਦਸੂਹਾ ਤੋਂ ‘ਆਪ’ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੀ ਕਾਰ ਖੰਭੇ ਵਿਚ ਜਾ ਟਕਰਾਈ ਜਿਸ ਨਾਲ ਕਾਰ ਵਿਚ ਸਵਾਰ 5 ਲੋਕ ਜ਼ਖਮੀ ਦੱਸੇ ਜਾ ਰਹੇ ਹਨ।ਮਿਲੀ ਜਾਣਕਾਰੀ ਮੁਤਾਬਕ ‘ਆਪ’ ਵਿਧਾਇਕ ਕਿਸੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਦਸੂਹਾ ਜਾ ਰਹੇ ਸਨ ਤੇ ਜਿਵੇਂ ਹੀ ਉਨ੍ਹਾਂ ਦੀ ਗੱਡੀ ਹਾਜੀਪੁਰ ਨੇੜੇ ਪੈਂਦੇ ਪਿੰਡ ਚੌਹਾਨਾ ਪਹੁੰਚੀ ਉਨ੍ਹਾਂ ਦੀ ਗੱਡੀ ਖੰਭੇ ਨਾਲ ਟਕਰਾ ਗਈ।

ਘਟਨਾ ਵਿਚ ਵਿਧਾਇਕ ਘੁੰਮਣ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਇਨੋਵਾ ਵਿਚ ਉਨ੍ਹਾਂ ਨਾਲ 5 ਹੋਰ ਵੀ ਲੋਕ ਸਨ। ਵਿਧਾਇਕ ਕਰਮਵੀਰ ਸਿੰਘ ਘੁੰਮਣ ਤੇ ਕਾਰ ਵਿਚ ਸਵਾਰ ਬਾਕੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੋਟਲ ‘ਚ ਬੁਕਿੰਗ ਕਰਾਉਣ ਗਏ ਲਾੜੇ ਦਾ ਪਾੜਿਆ ਸਿਰ, ਖੂਨੀ ਕਾਂਡ ਦੀਆਂ LIVE ਤਸਵੀਰਾਂ

Htv Punjabi

ਪਾਸਟਰ ਬਰਜਿੰਦਰ ਦੀ ਬੈਰਕ ਚੋਂ ਮਿਲਿਆ ਅਜਿਹਾ ਸਮਾਨ ?

htvteam

ਕੁੱਲਚੇ ਵਾਲੇ ਰਾਮੂ ਨੇ ਤੋਰਿਆ ਗ਼ *ਲ *ਤ ਕੰ/ਮ

htvteam

Leave a Comment