Htv Punjabi
Punjab Video

ਹੁਣੇ-ਹੁਣੇ ਆਹ ਸ਼ਹਿਰ ‘ਚ ਖੁਲ੍ਹਿਆ ਟ੍ਰੇਨ ਦਾ ਇੰਜਣ ਬੈਠੇ ਯਾਤਰੀਆਂ ਦੇ ਸੁੱਕੇ ਸਾਹ

ਖੰਨਾ ਦੇ ਰੇਲਵੇ ਸਟੇਸ਼ਨ ਉੱਤੇ ਉਸ ਸਮੇਂ ਹਫੜਾ ਤਫੜੀ ਮੱਚ ਗਈ ਜਦੋਂ ਯਾਤਰੀਆਂ ਨਾਲ ਨੱਕੋ ਨੱਕ ਭਰੀ ਟ੍ਰੇਨ ਅਰਚਨਾ ਐਕਸਪ੍ਰੈਸ ਦਾ ਅਚਾਨਕ ਇੰਜਣ ਖੁਲ੍ਹ ਕੇ ਦੌੜਨ ਲੱਗਿਆ ਤੇ ਬੋਗੀਆਂ ਨੂੰ ਪਿੱਛੇ ਛੱਡ ਗਿਆ,ਟ੍ਰੇਨ ਨੂੰ ਡਵਾਂ ਡੋਲ ਹੁੰਦੀ ਦੇਖ ਅੰਦਰ ਬੈਠੇ ਯਾਤਰੀਆਂ ਨੇ ਸ਼ੋਰ ਸ਼ਰਾਬਾ ਮਚਾ ਦਿੱਤਾ ਪਰ ਇੰਜਣ ਚ ਬੈਠੇ ਲੋਕੋ ਪਾਇਲਟ ਭਾਵ ਟ੍ਰੇਨ ਦੇ ਡਰਾਇਵਰ ਨੂੰ ਯਾਤਰੀਆਂ ਦਾ ਰੌਲਾ ਕਿੱਥੇ ਸੁਣਦਾ ਕਿਉਂ ਕੀ ਇੰਜਣ ਦਾ ਆਪਣੀ ਬਹੁਤ ਅਵਾਜ਼ ਹੁੰਦੀ ਤਾਂ ਏਸੇ ਦੌਰਾਨ ਹੀ ਕਰੀਬ ਤਿੰਨ ਕਿਲੋ ਮੀਟਰ ਤੱਕ ਇੰਜਣ ਦੌੜਦਾ ਗਿਆ ਤੇ ਯਾਤਰੀ ਰੌਲੇ ਪਾਉਂਦੇ ਰਹੇ,,,,,,,,,,,

ਕਿਸੇ ਢੰਗ ਨਾਲ ਡਰਾਇਵਰ ਨੂੰ ਜਦੋਂ ਪਤਾ ਚੱਲਿਆ ਕੀ ਬੋਗੀਆਂ ਤਾਂ ਪਿੱਛੇ ਰਹਿ ਗਈਆਂ ਤਾਂ ਫਿਰ ਡਰਾਇਵਰ ਇਕ ਦਮ ਪਿੱਛੈ ਵਾਲਾ ਟਾਪ ਗੇਅਰ ਪਾਇਆ ਤੇ ਬੋਗੀਆਂ ਨੂੰ ਨਾਲ ਰਲਾਇਆ ਭਾਵ ਬੋਗੀਆਂ ਨੂੰ ਮੁੜ ਤੋਂ ਨਾਲ ਜੋੜਿਆ ਗਿਆ,ਇਹ ਦੇਖ ਯਾਤਰੀਆਂ ਦੇ ਸਾਹ ਚ ਸਾਹ ਪਏ ਖੈਰ ਰੇਲਵੇ ਅਧਿਕਾਰੀਆਂ ਵੱਲੋਂ ਮੌਕੇ ਤੇ ਇੰਜਣ ਤੇ ਬੋਗੀਆਂ ਨੂੰ ਕੰਟਰੋਲ ਚ ਕਰ ਲਿਆ ਗਿਆ,ਵੱਡ ਹਾਦਸਾ ਹੋਣ ਤੋਂ ਟਲ ਗਿਆ ਪਰ ਕਿਤੇ ਨਾ ਕਿਤੇ ਤਕਨੀਕੀ ਖਰਾਬੀ ਜਾਂ ਫਿਰ ਰੇਲਵੇ ਵਿਭਾਗ ਦੀ ਲਾਪ੍ਰਵਾਹੀ ਕਾਰਨ ਯਾਤਰੀਆਂ ਦੀ ਜਾਨ ਵੀ ਜਾ ਸਕਦੀ ਸੀ ਜਦੋਂ ਏਸ ਬਾਬਤ ਅਧਿਕਾਰੀਆਂ ਨਾਲ ਪੱਤਰਕਾਰਾਂ ਨੇ ਗੱਲਬਾਤ ਕਰਨੀ ਚਾਹੀ ਤਾਂ ਅਧਿਕਾਰੀਆਂ ਨੇ ਮੀਡੀਆ ਦੇ ਕੈਮਰੇ ਤੋਂ ਪਾਸਾ ਵੱਟਿਆ ਅਤੇ ਜਾਂਚ ਕਰਨ ਦੀ ਗੱਲ ਆਖ ਆਪਣਾ ਪੱਲਾ ਝਾੜ ਦਿੱਤਾ,ਸੋ ਰੇਲਵੇ ਵਿਭਾਗ ਨੂੰ ਜਾਣਦਾ ਹੈ ਕੀ ਏਸ ਮਾਮਲੇ ਦੀ ਡੁਗਾਂਈ ਨਾਲ ਜਾਂਚ ਕੀਤੀ ਜਾਵੇ ਤੇ ਲਾਪ੍ਰਵਾਹੀ ਸਾਹਮਣੇ ਆਉਂਣ ਤੇ ਉਨ੍ਹਾਂ ਅਧਿਕਾਰੀਆਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰ ਸਕੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੇ-ਔਲਾਦ ਜੋੜਿਆਂ ਦੇ ਘਰ ਵੱਜਣਗੀਆਂ ਕਿਲਕਾਰੀਆਂ; ਡਾਕਟਰ ਨੇ ਦੱਸਿਆ ਘਰੇਲੂ ਨੁਸਕਾ

htvteam

ਭਰਾ ਨੇ ਭੈਣ ਨਾਲ ਹੋਟਲ ਚ ਟੱਪੀਆਂ ਸਾਰੀਆਂ ਹੱਦਾਂ ?

htvteam

ਕਿਸਾਨਾਂ ਦੇ ਹੱਕ ‘ਚ ਨਵਜੋਤ ਸਿੱਧੂ ਦੀ ਟਵੀਟਰ ‘ਤੇ ਮੁੜ ਐਂਟਰੀ, ਫਿਰ ਕੀਤੀ ਸ਼ਾਇਰੀ

htvteam

Leave a Comment