Htv Punjabi
Punjab Religion Video

ਗੁਰੂ ਘਰ ‘ਚ ਕੀ ਹੋਇਆ ?

ਇਨ੍ਹਾਂ ਤਸਵੀਰਾਂ ਟ ਨਜ਼ਰ ਆ ਰਿਹਾ ਇਹ ਉਹੀ ਨੌਜਵਾਨ ਹੈ ਜੋ ਕਿ ਸਿਰਤੇ ਪਰਨਾ ਬੰਨ੍ਹਕੇ ਫਿਰੋਜ਼ਪੁਰ ਦੇ ਬੰਡਾਲਾ ਦੇ ਗੁਰੂ ਘਰ ਵਿੱਚ ਦਾਖਲ ਹੋਇਆ ਸੀ ਜਿਸਤੇ,ਦੱਸਿਆ ਜਾ ਰਿਹਾ ਕੀ ਨੌਜਵਾਨ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਐ ਗੁਰੂ ਸਾਹਿਬ ਦੇ ਅੰਗ ਪਾੜਨ ਦੇ ਨੌਜਵਾਨ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ,ਏਸ ਦੌਰਾਨ ਗੁਰੂ ਸਾਹਿਬ ਦੇ ਪਾਟੇ ਹੋਏ ਅੰਗ ਦੇਖ ਪਿੰਡ ਵਾਸੀ ਪੜਕ ਉੱਠੇ,ਭੜਕੇ ਹੋਏ ਪਿੰਡ ਵਾਸੀਆਂ ਨੇ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ ਜਿਸ ਦੌਰਾਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸਤੋਂ ਬਾਅਦ ਪੂਰੇ ਪਿੰਡ ਚ ਮਾਹੌਲ ਤਣਾਅਪੂਰਨ ਹੋ ਗਿਆ,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਭਾਈ ਲਖਵੀਰ ਸਿੰਘ ਹੋਰਾਂ ਜੋ ਅੱਗੇ ਦੱਸਿਆ ਉਹ ਸੁਣੋਂ,,,,,,,,,,

ਉੱਥੇ ਹੀ ਮ੍ਰਿਤਕ ਨੌਜਵਾਨ ਦੇ ਪਿਤਾ ਰਵਿੰਦਰ ਸਿੰਘ ਹੋਰਾਂ ਦਾ ਕਹਿਣਾ ਐ ਕੀ ਉਨ੍ਹਾਂ ਦਾ ਮੁੰਡਾ ਮੰਦਬੁੱਧੀ ਸੀ ਉਸਨੂੰ ਗਲਤ ਮਾਰਿਆ ਗਿਆ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,ਖੈਰ ਸੂਬੇ ਚ ਬੇਅਦਬੀ ਦੀਆਂ ਘਟਨਾਵਾਂ ਥੱਮਣ ਦਾ ਨਾਮ ਨਹੀਂ ਲੈ ਰਹੀਆਂ,ਏਸਤੋਂ ਪਹਿਲਾਂ ਫਗਵਾੜਾ ਵਿੱਚ ਵੀ ਅਜਿਹੀ ਵਾਰਦਾਤ ਦੇਖਣ ਨੂੰ ਮਿਲੀ ਸੀ ਪਰ ਹੁਣ ਸਵਾਲ ਐ ਕੀ ਇਸਦੇ ਪਿੱਛੇ ਕੌਣ ਹੇ ਤੇ ਕੌਣ ਕਰਵਾ ਰਿਹਾ ਬੇਅਦਬੀਆਂ,ਏਸ ਸਵਾਲ ਜਵਾਬ ਲਭਣਾ ਬੜਾ ਮੁਸ਼ਕਿਲ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੂਬੇ ਭਰ ‘ਚ ਬਦਲਿਆ ਮੌਸਮ ਦਾ ਮਿਜਾਜ਼, ਪੰਜਾਬ ‘ਚ ਬਣਿਆ ਸ਼ਿਮਲਾ ਵਰਗਾ ਮੌਸਮ

htvteam

ਸੋਨੇ ਦਾ ਹਾਰ ਦੇਖ ਜਨਾਨੀ ਦੀ ਵਿਗੜੀ ਨੀਅਤ

htvteam

ਘਰ ਦੀ ਕੁੰਡੀ ਖੋਲ੍ਹਣ ਤੋਂ ਪਹਿਲਾਂ….

htvteam

Leave a Comment