Htv Punjabi
Punjab Video

ਹੁਣੇ-ਹੁਣੇ ਆਹ ਸ਼ਹਿਰ ‘ਚ ਚੱਲੀਆਂ ਠਾ-ਹ-ਠਾ-ਹ ਗੋ-ਲੀ-ਆਂ

ਦੋਨੋਂ ਹੱਥਾਂ ਵਿੱਚ ਪਿਸਤੌਲ ਫੜ ਕੇ ਠਾਠਾਂ ਕਰ ਰਹੇ ਨੌਜਵਾਨ ਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਕਿਸੇ ਫਿਲਮ ਦਾ ਸੀਨ ਨਹੀਂ ਬਲਕਿ ਖੰਨਾ ਦੇ ਦੁਰਾਹਾ ਦੇ ਵਾਪਰੀ ਅਸਲ ਘਟਨ,,, ਜਿੱਥੇ ਦੋ ਨੌਜਵਾਨ ਮੂੰਹ ਤੇ ਕੱਪੜਾ ਬੰਨ ਕੇ ਫਿਲਮੀ ਸਟਰਾਇਲ ਦੇ ਵਿੱਚ ਆਉਂਦੇ ਨੇ ਅਤੇ ਸੁਨਿਆਰੇ ਦੇ ਸ਼ੋਅ ਰੂਮ ਬਾਹਰ ਖੜ ਕੇ ਦੋਨਾਂ ਹੱਥਾਂ ਚ ਪਿਸਤੌਲ ਫੜ ਕੇ ਠਾਹ ਠਾਹ ਕਰ ਦਿੱਤੀ ਜਾਂਦੀ ਹੈ। ਅਤੇ ਇਸ ਹਮਲੇ ਦੇ ਵਿੱਚ ਦੁਕਾਨ ਦਾ ਮਾਲਿਕ ਬਾਲ ਬਾਲ ਬਚਿਆ ਆਓ ਨਜ਼ਰ ਮਾਰਦੇ ਆਂ ਤਸਵੀਰਾਂ ਤੇ ਤੇ ਦੱਸਦੇ ਆਂ ਕਿ ਆਖਰ ਇਹਨਾਂ ਨੌਜਵਾਨਾਂ ਨੇ ਹਮਲਾ ਕਿਉਂ ਕੀਤਾ,,,

ਜਾਣਕਾਰੀ ਮੁਤਾਬਿਕ ਦੋਰਾਹਾ ਦੇ ਪਰਮਜੀਤ ਜਵੈਲਰ ‘ਤੇ ਅਣਪਛਾਤੇ ਨੌਜਵਾਨਾਂ ਵੱਲੋਂ ਕਰੀਬ 5 ਤੋਂ 6 ਗੋਲੀਆਂ ਚਲਾਈਆਂ ਗਈਆਂ। ਦੁਕਾਨ ਮਾਲਕ ਵਾਲ ਵਾਲ ਬਚ ਗਿਆ। ਇਸ ਗੋਲੀਬਾਰੀ ਦੇ ਦੌਰਾਨ ਸ਼ੋਰੂਮ ਦਾ ਕਾਫੀ ਨੁਕਸਾਨ ਹੋ ਗਿਆ।

ਜਾਣਕਾਰੀ ਦਿੰਦੇ ਹੋਏ ਡੀਐੱਸਪੀ ਨਿਖਿਲ ਗਰਗ ਨੇ ਦੱਸਿਆ ਕਿ ਦੁਕਾਨਦਾਰ ਮਨਪ੍ਰੀਤ ਵਰਮਾ ਆਪਣੀ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਤਾਂ ਮੋਟਰਸਾਈਕਲ ‘ਤੇ ਆਏ ਅਣਪਛਾਤੇ ਵਿਅਕਤੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਨੇ ਕਰੀਬ 5 ਗੋਲੀਆਂ ਚਲਾਈਆਂ। 5 ਦੁਕਾਨ ਦੇ ਸਾਹਮਣੇ ਲੱਗੇ ਕੱਚ ਦੇ ਸ਼ੀਸ਼ੇ ਸਖਤ ਹੋਣ ਕਾਰਨ ਸ਼ੈੱਡ ਵਿੱਚ ਅੱਗ ਲੱਗ ਗਈ। ਦੋ ਗੋਲੀਆਂ ਸ਼ੀਸ਼ੇ ਵਿੱਚੋਂ ਲੰਘ ਕੇ ਦੁਕਾਨ ਦੇ ਰੈਕ ਵਿੱਚ ਲੱਗੀਆਂ।ਪੁਲਿਸ ਮੁਤਾਬਕ ਗੋਲੀਬਾਰੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਗੋਲੀਬਾਰੀ ਨੂੰ ਫਿਰੌਤੀ ਜਾਂ ਕਿਸੇ ਪੁਰਾਣੀ ਦੁਸ਼ਮਣੀ ਨਾਲ ਜੋੜ ਕੇ ਵੀ ਜਾਂਚ ਕੀਤੀ ਜਾ ਰਹੀ ਹੈ।

ਇੱਥੇ ਵਰਣਨਯੋਗ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਵੀ ਇਸ ਦੁਕਾਨਦਾਰ ‘ਤੇ ਕਿਸੇ ਨੇ ਗੋਲੀਆਂ ਨਾਲ ਹਮਲਾ ਕੀਤਾ ਸੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗਰੀਬਾਂ ਨੇ ਕਰਫਿਊ ‘ਚ ਮੰਗਿਆ ਰਾਸ਼ਨ, ਪਏ ਇੱਟਾਂ ਰੋੜੇ, 2 ਜ਼ਖਮੀ, ਇੱਕ ਦੀ ਹਾਰਟ ਅਟੈਕ ਨਾਲ ਮੌਤ 

Htv Punjabi

ਆਹ ਦੇਖੋ ਕੀ ਹੋ ਰਿਹੈ…

htvteam

ਅਕਾਲੀ ਦਲ ਨੂੰ ਝਟਕਾ, ਹੁਣ ਨਕੋਦਰ ਦੀਆਂ ਤਸਵੀਰਾਂ ਆਈਆਂ ਸਾਹਮਣੇ

htvteam

Leave a Comment