Htv Punjabi
Punjab Video

ਹੁਣੇ ਹੁਣੇ ਪੰਜਾਬ ‘ਚ ਆਹ ਕੀ ਹੋ ਗਿਆ

ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਨਾਮੀ ਗੈਗਸਟਰ ਜਰਨੈਲ ਸਿੰਘ ਨੂੰ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ,,,,,,,4 ਨਕਾਬ ਪੋਸ਼ ਬਦਾਮਾਸ਼ਾਂ ਵਲੋਂ ਜਰਨੈਲ ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਜਰੈਲ ਦੀ ਮੌਕੇ ਤੇ ਮੌਤ ਹੋ ਗਈ ਜਦਿਕ ਹਮਲੇ ਦੌਰਾਨ ਦੋ ਤੋਂ ਵੱਧ ਲੋਕ ਗੰਭੀਰ ਰੂਪ ਜ਼ਖਮੀ ਹੋ ਗਏ,,,,,,ਜਿਸ ਤੋਂ ਪੂਰਾ ਇਲਾਕਾ ਸਹਿਮ ਉਠਿਆ,,,,,,,ਅੰਮ੍ਰਿਤਸਰ ਦਿਹਾਤੀ ਦੇ ਬਿਆਸ ਥਾਣੇ ਅਧੀਨ ਪੈਂਦੇ ਪਿੰਡ ਸਠਿਆਲਾ ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸਦੀ ਘਟਨਾ ਕੈਮਰੇ ਚ ਕੈਦ ਹੋ ਗਈ ਤਸਵੀਰਾਂ ਚ ਤੁਸੀ ਦੋਖ ਸਕਦੇ ਹੋ ਬਦਮਾਸ਼ ਹਮਲਾ ਕਰਦੇ ਦਿਖਾਈ ਦੇ ਰਹੇ ਨੇ,,,,,,

ਦੱਸਿਆ ਜਾ ਰਿਹਾ ਕਿ ਜਰਨੈਲ ਘਨਸ਼ਿਆਮਪੁਰਾ ਗੈਂਗ ਨਾਲ ਸਬੰਧ ਰੱਖਦਾ ਸੀ , ਸਥਾਨਕ ਲੋਕਾਂ ਦੇ ਦੱਸਣ ਮੁਤਾਬਿਕ ਜਰਨੈਲ ਸਿੰਘ ਘੜੁੱਕੇ ‘ਤੇ ਤੇਲ ਕਢਾਉਣ ਲਈ ਸਰ੍ਹੋਂ ਲੈ ਕੇ ਆ ਰਿਹਾ ਸੀ ਜਦੋਂ ਉਹ ਚੱਕੀ ਦੇ ਅੰਦਰੋਂ ਬਾਹਰ ਆਇਆ ਤਾਂ ਚਾਰ ਅਣਪਛਾਤੇ ਵਿਅਕਤੀਆਂ ਨੇ ਅੰਨੇ ਬਾਹ ਗੋਲ਼ੀਆਂ ਚਲਾ ਦਿੱਤੀਆਂ,,,,,,ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਉਸਦੇ ਉਤੇ 20 ਤੋਂ ਪੱਚੀ ਗੋਲੀਆਂ ਮਾਰੀਆ ਗਈਆ,,,,,ਮੌਕੇ ਤੇ ਡੀ ਐਸ ਪੀ ਹਰਕਿਸ਼ਨ ਸਿੰਘ ਹੋਰਾਂ ਨੇ ਪਹੁੰਚ ਕੇ ਜਾਇਜਾ ਲਿਆ

ਹੁਣ ਪੰਜਾਬ ਗੈਗਲੈਂਡ ਬਣਦਾ ਨਜ਼ਰ ਆ ਰਿਹਾ ਹਰ ਰੋਜ ਗੋਲੀਆਂ ਚੱਲਣ ਅਤੇ ਕਤਲ ਦੀਆਂ ਵਾਰਦਾਤਾ ਨੇ ਪੰਜਾਬ ਦੇ ਲੋਕਾਂ ਦੀ ਨੀਦ ਉਡਾ ਦਿੱਤੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਮੁੜ ਹੋਏ ਆਹ ਸ਼ਹਿਰ ਚ ਡ੍ਰੋਨ ਦੀ ਤਬਾਹੀ! ਹੋਏ ਧ! ਮਾਕੇ!

htvteam

ਹੁਣੇ ਹੁਣੇ ਦੇਖੋ ਕਿਸਾਨਾਂ ਨੇ ਕਿਹੜਾ ਨਵਾਂ ਐਲਾਨ ਕਰ ਦਿੱਤਾ

htvteam

ਗੁਰੂ ਘਰ ਜਾ ਰਿਹੇ ਸਰਤਾਜ ‘ਤੇ ਹ-ਮ-ਲਾ

htvteam

Leave a Comment