Htv Punjabi
Punjab Video

ਧਾਕੜ ਥਾ-ਣੇਦਾਰ ਨੇ ਅਫਸਰ ਕੀਤੇ ਸਿੱ-ਧੇ

ਪੁਲਿਸ ਦੀ ਗ੍ਰਿਫਤ ਮੁੰਹ ਲੁਕੋਈ ਖੜੇ ਇਹ ਉਹ ਦੋ ਸਖਸ਼ ਨੇ ਜਿਹੜੇ ਖੁਦ ਨੂੰ ਰੇਲਵੇ ਵਿਭਾਗ ਦੇ ਅਧਿਕਾਰੀ ਦੱਸਦੇ ਸੀ ਫਰਜੀ ਰੇਲਵੇ ਅਧਿਕਾਰੀ ਬਣਕੇ ਇਨਾਂ ਛਾਤਿਰ ਵਿਅਕਤੀਆਂ ਭੋਲੇ ਭਾਲੇ ਲੋਕਾਂ ਤੋਂ ਲੱਖਾਂ ਰਪਏ ਦੀ ਠੱਗੀ ਮਾਰੀ,,,,,,,ਇਹ ਵਿਅਕਤੀ ਲੋਕਾਂ ਰੇਲਵੇ ਚ ਨੋਕਰੀ ਲਗਵਾਉਣ ਦਾ ਝਾਂਸਾ ਦੇਕੇ ਉਨਾਂ ਤੋਂ ਲੱਖਾਂ ਰੁਪਏ ਹੜੱਪ ਜਾਂਦੇ ਸੀ ਪਰ ਇਨਾਂ ਦੇ ਫਰਜ਼ੀਵਾੜੇ ਪਰਦਾ ਉਦੋਂ ਫਾਸ਼ ਹੋਇਆ ਜਦੋਂ ਠੱਗੀ ਦਾ ਸ਼ਿਕਾਰ ਹੋਏ ਅਮਰਿੰਦਰ ਸਿੰਘ ਨੇ ਬਠਿੰਡਾ ਪੁਲਿਸ ਨੂੰ ਇਸਦੀ ਸ਼ਕਾਇਤ ਕੀਤੀ,,,,ਫੇਰ ਪੁਲਿਸ ਨੇ ਕਿਵੇਂ ਇਨਾਂ ਛਾਤਿਰ ਲੋਕਾਂ ਨੂੰ ਕਾਬੂ ਕੀਤਾ ਅਤੇ ਸਾਰੇ ਪਲੈਨ ਫੇਲ ਕੀਤੇ ਉਹ ਸੁਣੋ ਪੁਲਿਸ ਅਧਿਕਾਰੀ ਦੇ ਜੂਬਾਨੀ ,,,,,,

ਦੋਸ਼ੀਆਂ ਦੀ ਪਛਾਣ ਇਕਬਾਲਦੀਪ ਸਿੰਘ ਵਾਸੀ ਗਿੱਦੜਬਾਹਾ ਅਤੇ ਖੜਕ ਸਿੰਘ ਵਜੋਂ ਹੋਈ ਐ ਜਿਨ੍ਹਾਂ ਤੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਮ੍ਰਿ। ਤਕ ਕੁੜੀ ਨੇ ਦੇਖੋ ਕਿਵੇਂ ਮੁੰਡਿਆਂ ਦੇ ਪਵਾਏ ਪੁ। ਆ। ੜੇ? …..

htvteam

ਗੁਰੂ ਘਰ ਨਾਲ ਮੱਥਾ ਲਾਉਣ ਵਾਲੇ ਹੋ ਜਾਣ ਸਾਵਧਾਨ, ਦੇਖੋ ਬੇਅਦਬੀ ਕਰਨ ਆਏ ਨੌਜਵਾਨ ਨੂੰ ਕਿਵੇਂ ਮਿਲੀ…

htvteam

ਧੁੰਦ ਨਾਲ ਟਕਰਾਏ 36 ਤੋਂ ਜ਼ਿਆਦਾ ਵਾਹਨ, ਗੱਡੀਆਂ ਨੂੰ ਅਲਰਟ ਕਰ ਰਹੇ ਨੌਜਵਾਨ ਦੀ ਕੁਚਲ ਕੇ ਮੌਤ

Htv Punjabi

Leave a Comment