Htv Punjabi
Punjab Video

ਹੁਣੇ ਹੁਣੇ ਮੌਸਮ ਵਿਭਾਗ ਨੇ ਕਰਤਾ ਨਵਾਂ ਐਲਾਨ

ਪੰਜਾਬ ਭਰ ਵਿੱਚ ਪਿਛਲੇ ਦੋ ਦਿਨਾਂ ਤੋਂ ਹਲਕੀ ਬੱਦਲਵਾਈ ਵੇਖਣ ਨੂੰ ਮਿਲ ਰਹੀ ਹੈ ,, ਜਿਸ ਨੂੰ ਲੈ ਕੇ ਮੌਸਮ ਵਿਗਿਆਨੀਆਂ ਵੱਲੋਂ ਆਉਣ ਵਾਲੇ ਦੋ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ, ਉੱਥੇ ਹੀ 1970 ਤੋਂ ਬਾਅਦ ਦੂਜੀ ਵਾਰ ਆਮ ਤਾਪਮਾਨ ਅਧਿਕ ਰਿਕਾਰਡ ਕੀਤਾ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਵੈਦਰ ਡਿਸਟਰਬੈਂਸ ਦੇ ਚਲਦਿਆਂ ਆਉਣ ਵਾਲੇ ਦੋ ਦਿਨਾਂ ਵਿੱਚ ਬਾਰਿਸ਼ ਦੀ ਸੰਭਾਵਨਾ ਹੈ, ਉਹਨਾਂ ਨੇ ਕਿਹਾ ਕਿਤੇ ਕਿਤੇ ਗੜੇ ਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ,,,,,,,

ਦੱਸ ਦਈਏ ਕਿ 16.8 ਡਿਗਰੀ ਰਿਕਾਰਡ ਕੀਤਾ ਗਿਆ ਹੈ ਨੋਰਮਲ ਨਾਲੋਂ ਤਕਰੀਬਨ ਤਕਰੀਬਨ ਅੱਠ ਡਿਗਰੀ ਜਿਆਦਾ ਹੈ। ਇਸ ਤੋਂ ਪਹਿਲਾਂ 1915 ਚ ਫਰਵਰੀ ਵਿੱਚ ਇਨਾ ਹੀ ਤਾਪਮਾਨ ਨੂੰ ਵੇਖਣ ਨੂੰ ਮਿਲਿਆ ਸੀ ।ਮੀਂਹ ਦੇ ਨਾਲ ਫਸਲਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਪਰ ਉਹਨਾਂ ਨੇ ਕਿਸਾਨਾਂ ਨੂੰ ਫਸਲਾਂ ਨੂੰ ਪਾਣੀ ਘੱਟ ਲਾਉਣ ਜਾਂ ਨਾ ਲਾਉਣ ਦੀ ਸਲਾਹ ਦਿੱਤੀ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੀਡੀਓ ‘ਚ ਦੇਖੋ ਨਸ਼ੇੜੀ ਦੀ ਗੰਦੀ ਕਰਤੂਤ ‘ਤੇ ਕਬੂਲਨਾਮਾ !

htvteam

ਡਾ. ਭੁੱਲਰ ਦਾ ਨੁਸਕਾ ਅਜ਼ਮਾਓ ਘਰ ਬੈਠੇ ਗੈਸ-ਤੇਜ਼ਾਬ ਮੁਕਾਓ

htvteam

ਗਲਤ ਵੀਡੀਓ ਵਾਇਰਲ ਕਰਨ ਵਾਲਿਆਂ ਨੂੰ ਸਬਕ ਸਿਖਾਉਣਗੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ

htvteam

Leave a Comment