Htv Punjabi
Punjab Video

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਏਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐ ਦੱਸ ਦੀਏ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾਂ ਹੋਰਾਂ ਨੇ ਮੌਸਮ ਬਾਬਤ ਹੁਣੇ ਹੁਣੇ ਵੱਡੀ ਭਵਿੱਖਬਾਣੀ ਕੀਤੀ ਹੈ ਉਨ੍ਹਾਂ ਦੱਸਿਆ ਕੀ ਮੌਸਮ ਦੀ ਤਬਦੀਲੀ ਨੂੰ ਦੇਖਦੇ ਹੋਏ ਪੰਜਾਬ ਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਇਸਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਸੁਚੈਤ ਕਰਦੇ ਦੱਸਿਆ ਕੀ ਕੱਲ ਤੋਂ ਅਗਲੇ ਪੰਜਾਬ ਦੇ ਕਈ ਹਿੱਸਿਆ ਚ ਭਾਰੀ ਬਾਰਿਸ਼ ਪੈ ਸਕਦੀ ਹੈ ਇਸਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਜਿਸਦੇ ਨਾਲ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਪਰ ਇਸਤੋਂ ਪਹਿਲਾਂ ਸੰਭਲਣ ਬਾਰੇ ਜੋ ਕਿਹਾ ਉਹ ਸੁਣੋ,,,,,,,,,

ਏਸ ਮੌਕੇ ਕਿੰਗਰਾਂ ਨੇ ਕਿਸਾਨਾਂ ਨੂੰ ਮੰਡੀਆਂ ਚ ਰੱਖੀਆਂ ਫਸਲਾਂ ਸਾਂਭਣ ਦੀ ਸਲਾਹ ਦਿੱਤੀ ਹੈ ਕਿਉਂਕੀ ਤੇਜ਼ ਹਵਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾਂ ਹੇ ਬਾਕੀ ਆਉਂਣ ਵਾਲਾ ਸਮਾਂ ਹੀ ਤਹਿ ਕਰੇਗਾ ਕਿਉਂਕੀ ਕੁਦਰਤ ਕਦੋਂ ਕਰਵਟ ਲੈ ਲਵੇ ਇਸਦੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ਼ਹਿਰ ‘ਚ ਆਹ ਕੀ ਕਰਤਾ ?

htvteam

ਪੁਰਾਣੀ ਤੋਂ ਪੁਰਾਣੀ ਸ਼ੂਗਰ ਨੂੰ ਖਾ ਜਾਂਦੈ ਆਹ ਘਰੇਲੂ ਨੁਸਕਾ ਡਾਕਟਰ ਹੈਰਾਨ

htvteam

ਸੁਣੋ ਚਿਕਨਗੁਣੀਆ, ਸੈਲ ਘੱਟਣ ਅਤੇ ਟਾਈਫਾਈਡ ਹੋਣ ਦਾ ਕਾਰਨ, ਲੱਛਣ ਅਤੇ ਇਲਾਜ

htvteam

Leave a Comment