Htv Punjabi
Punjab Video

ਹੁਣੇ-ਹੁਣੇ ਸਵਾਰੀਆਂ ਨਾਲ ਭਰੀ ਬੱਸ ਦੇਖੋ ਕਿੱਥੇ ਜਾਕੇ ਪਲਟੀ ?

ਅੰਮ੍ਰਿਤਸਰ ਦੇ ਪਿੰਡ ਚੱਬੇ ਦੇ ਵਿੱਚ ਉਸ ਵੇਲੇ ਸੰਸਨੀ ਫੈਲ ਗਈ ਜਦੋਂ 35 ਸਵਾਰੀਆਂ ਨਾਲ ਭਰੀ ਬਸ ਇੱਕ ਨਾਲੇ ਚ ਪਲਟ ਗਈ,,35 ਦੇ ਕਰੀਬ ਸਵਾਰੀਆ ਨੂੰ ਬਾਰੀ ਥਾਣੀ ਕਢ ਕੇ ਉਹਨਾ ਦੀ ਜਾਨ ਬਚਾਈ ਗਈ ਜਿਸ ਨੂੰ ਲੈ ਕੇ ਅਜ ਪਿੰਡਵਾਸ਼ੀਆ ਵਿਚ ਇਸ ਟੁਟੀ ਨਾਲੇ ਦੀ ਪੁਲੀ ਕਾਰਣ ਹੋ ਰਹੇ ਹਾਦਸੀਆ ਨੂੰ ਲੈ ਕੇ ਰੌਸ਼ ਪ੍ਰਗਟ ਕੀਤਾ ਗਿਆ ਹੈ।

ਇਸ ਮੌਕੇ ਗਲਬਾਤ ਕਰਦੀਆ ਪਿੰਡਵਾਸ਼ੀਆ ਨੇ ਦਸਿਆ ਕਿ ਚਬਾ ਪਿੰਡ ਦੇ ਨਜਦੀਕ ਗੰਦੇ ਨਾਲੇ ਕੌਲ ਜਾ ਰਹੀ ਬਸ ਧੁੰਦ ਅਤੇ ਪੁਲੀ ਦੀ ਗਰੀਲ ਟੁੱਟੀ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਸ ਸੰਬਧੀ ਇਸ ਹਾਦਸੇ ਦੇ ਵਾਪਰਣ ਸੰਬਧੀ ਸਰਕਾਰਾ ਅਤੇ ਪ੍ਰਸ਼ਾਸ਼ਨ ਜਿੰਮੇਵਾਰ ਹੈ ਜਿਹਨਾ ਦੀ ਅਣਦੇਖੀ ਦਾ ਸ਼ਿਕਾਰ ਇਹ ਹਾਦਸੇ ਬਣਦੇ ਹਨ ਅਤੇ ਲੋਕ ਇਹਨਾ ਹਾਦਸਿਆ ਦਾ ਸ਼ਿਕਾਰ ਹੁੰਦੇ ਹਨ। ਧੁੰਦ ਦੇ ਕਹਿਰ ਕਰਕੇ ਸੜਕ ਹਾਦਸਿਆਂ ਚ ਵੀ ਲਗਾਤਾਰ ਇਜ਼ਾਫਾ ਹੋ ਰਿਹਾ।………ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਵੀਡੀਓ ਦੇਖ ਜੀਬ ਨੂੰ ਦੱਬ ਦਿਓਂਗੇ ਦੰਦਾ ਹੇਠ

htvteam

ਲਤੀਫ਼ਪੁਰੇ ਤੋਂ ਬਾਅਦ ਇਸ ਸ਼ਹਿਰ ਚ ਚੱਲਿਆ ਸਰਕਾਰ ਦਾ ਪੀਲਾ ਪੰਜਾ

htvteam

ਕਰੋਨਾ ਵਾਇਰਸ ਕਰਕੇ ਮੁਸਲਮਾਨਾਂ ਖਿਲਾਫ ਪ੍ਰਚਾਰ ਕਰਨ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਐ ਇਹ ਵੀਡੀਓ 

Htv Punjabi

Leave a Comment