Htv Punjabi
Punjab Video

ਹਕੀਕਤ ਟੀ ਵੀ ਪੰਜਾਬੀ ਦੀ ਖ਼ਬਰ ‘ਤੇ ਲੱਗੀ ਮੋਹਰ

4 ਸਾਲਾਂ ਦੀ ਬੱਚੀ ਨਾਲ ਗਲਤ ਕੰਮ ਕਰਕੇ ਭੱਜਣ ਵਾਲੇ ਨੌਜਵਾਨ ਦੇ ਮਾਮਲੇ ਚ ਇਕ ਵੱਡਾ ਅੱਪਡੇਟ ਸਾਹਮਣੇ ਆਇਆ ਹੈ ਸਭ ਤੋਂ ਪਹਿਲਾਂ ਦੱਸ ਦੀਏ ਕੀ ਬੀਤੇ ਦਿਨੀ ਲੁਧਿਆਣਾ ਪੁਲਿਸ ਦੇ ਇਕ ਅਧਿਕਾਰੀ ਨੇ ਮੁਲਜ਼ਮ ਦੇ ਫੜ੍ਹੇ ਜਾਣ ਦੀਆਂ ਖਬਰਾਂ ਨੂੰ ਫੇਕ ਦੱਸਦੇ ਹੋਏ ਕਿਹਾ ਸੀ ਕੀ ਮੁਲਜ਼ਮ ਫਰਾਰ ਹੈ ਹਜੇ ਫੜ੍ਹਿਆ ਨਹੀਂ ਗਿਆ ਪਰ ਉੱਥੇ ਹੀ ਬੀਤੇ ਦਿਨ ਹਕੀਕਤ ਟੀ ਵੀ ਪੰਜਾਬੀ ਨੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਸੀ ਕੀ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਸ਼ਾਇਦ ਕਿਸੇ ਕਾਰਨ ਕਰਕੇ ਪੁਲਿਸ ਮੀਡੀਆ ਨੂੰ ਦੱਸ ਨਹੀਂ ਰਹੀ,ਇਸਦੇ ਨਾਲ ਹਕੀਕਤ ਟੀ ਵੀ ਪੰਜਾਬੀ ਨੇ ਜ਼ਿਕਰ ਕੀਤਾ ਸੀ ਆਉਂਣ ਵਾਲੇ ਕੱਲ੍ਹ ਯਾਨੀ ਕੇ ਅੱਜ ਦਿਨ 18 ਜਨਵਰੀ ਦਿਨ ਵੀਰਵਾਰ ਨੂੰ ਤਸਵੀਰ ਸਾਫ ਹੋਣ ਦੀ ਉਮੀਦ ਹੈ,ਜੋ ਕੀ ਬਿਲਕੁਲ ਸੱਚ ਸਾਬਿਤ ਹੋਇਆ ਹਕੀਕਤ ਟੀ ਵੀ ਪੰਜਾਬੀ ਦੀ ਖਬਰ ਤੇ ਮੋਹਰ ਲੱਗੀ ਐ,ਵੱਡੇ ਅਧਿਕਾਰੀ ਨੇ ਫੜ੍ਹੇ ਗਏ ਮੁਲਜ਼ਮ ਦਾ ਪਰਦਾਫਾਸ਼ ਕਰ ਦਿੱਤਾ ਅੱਗੇ ਸੁਣੋ ਅਧਿਕਾਰੀ ਦੇ ਜ਼ੁਬਾਨੀ,,,,,,,,,

ਅਧਿਕਾਰੀ ਨੇ ਦੱਸਿਆ ਕੀ ਮੁਲਜ਼ਮ ਨੂੰ ਯੂਪੀ ਦੇ ਕਲਿਆਣਪੁਰ ਤੋਂ ਫੜ੍ਹਿਆ ਗਿਆ ਜਿਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਸ ਪੀੜਤ ਬੱਚੀ ਤੇ ਉਸਦੇ ਪਰਿਵਾਰ ਨੂੰ ਇੰਨਸਾਫ ਦਿਵਾਇਆ ਜਾਵੇਗਾ ………ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਧਨੀਆ ਪੀਕੇ ਬੰਦਾ ਰਾਤ ਨੂੰ ਬਣੇਗਾ ਜ਼ੀਰੋ ਤੋਂ ਹੀਰੋ, ਸਰੀਰ ਦੇਵੇਗਾ ਦੁਆਵਾਂ

htvteam

ਗਲੀ ਚ ਸਬਜ਼ੀ ਵੇਚਣ ਵਾਲੇ ਮੁੰਡੇ ਨੂੰ ਗਾਹਕਣੀ ਨਾਲ ਹੋਇਆ ਪਿਆਰ, ਕਰਤਾ ਕਾਰਾ

htvteam

ਖਾਣ ਗਏ ਸੀ ਨੂਡਲਜ਼, ਅੱਗਿਓਂ ਮਿਲਿਆ ਫ੍ਰਾਈ ਹੋਇਆ ਚੂਹਾ

htvteam

Leave a Comment