ਬੀਤੇ ਦਿਨੀ ਹੋਟਲ ਦੇ ਵਿੱਚ ਫਾਇਰਿੰਗ ਦੀਆਂ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਤਾਂ ਜਾਂਚ ਦੇ ਵਿੱਚ ਤਿੰਨ ਆਰੋਪੀਆਂ ਨੂੰ ਗ੍ਰਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।,,ਕਤਵਾਲੀ ਥਾਣਾ ਦੇ ਜਾਂਚ ਅਧਿਕਾਰੀ ਇਹ ਸਹੀ ਨੇ ਦੱਸਿਆ ਕਿ ਬਠਿੰਡਾ ਦੇ ਬਾਈਆ ਫੋਰਟ ਹੋਟਲ ਦੇ ਵਿੱਚ ਚੱਲੀ ਸੀ ਗੋਲੀ ਜਿਸ ਵਿੱਚ ਪੰਜ ਜਣੇ ਹੋਏ ਸੀ ਜ਼ਖਮੀ ਜਿਸ ਦੇ ਚਲਦੇ 5 ਦੋਸ਼ੀਆਂ ਦੇ ਉੱਪਰ ਕੀਤਾ ਗਿਆ ਸੀ ਮਾਮਲਾ ਦਰਜ ਜਿਸ ਵਿੱਚ ਕਿ ਗੋਲੀ ਚਲਾਉਣ ਵਾਲੇ ਦੋ ਨੌਜਵਾਨ 2 ਹੋਟਲ ਮਾਲਿਕ ਅਤੇ ਲੜਕੀ ਵੀ ਹੈ ਸ਼ਾਮਿਲ,,,,,,,,,
ਹੋਟਲ ਦੇ ਵਿੱਚ ਬਰਥਡੇ ਪਾਰਟੀ ਸੀ ਅਤੇ ਦੂਸਰੀ ਧਿਰ ਇੱਕ ਲੜਕੀ ਉਥੇ ਮੌਜੂਦ ਸੀ ਜਿਸ ਨੂੰ ਲੈ ਕੇ ਆਪਸ ਦੇ ਵਿੱਚ ਤਕਰਾਰਬਾਜ਼ੀ ਹੋਈ ਅਤੇ ਦੂਜੀ ਧਿਰ ਦੇ ਵੱਲੋਂ ਮਾਰਨ ਦੇ ਨੀਅਤ ਦੇ ਨਾਲ ਫਾਇਰਿੰਗ ਕਰ ਦਿੱਤੀ,,,,
ਇਸ ਦੇ ਨਾਲ ਸਾਨੂੰ ਇਹ ਵੀ ਸੂਚਨਾ ਮਿਲੀ ਸੀ ਕਿ ਹੋਟਲ ਦੇ ਵਿੱਚ ਲੜਕੀਆਂ ਸਪਲਾਈ ਹੁੰਦੀਆਂ ਹਨ ਅਤੇ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਹੋਟਲ ਮਾਲਿਕ ਦੇ ਨਾਲ ਮਿਲ ਕੇ ਲੜਕੀਆਂ ਦੇ ਦਲਾਲ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਜੋ ਲੜਕੀਆਂ ਸਪਲਾਈ ਕਰਦਾ ਸੀ ਅਤੇ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ,,,,,,ਫਿਲਹਾਲ ਹੋਟਲ ਦੇ ਦੋ ਮਾਲਕ ਅਤੇ ਲੜਕੀ ਹਲੇ ਫਰਾਰ ਹੈ ਜਲਦ ਉਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਛਾਪਾਮਾਰੀ ਚੱਲ ਰਹੀ ਹੈ।
ਦੂਸਰੇ ਪਾਸੇ ਫੜੇ ਗਏ ਲੜਕੀ ਸਪਲਾਈ ਕਰਨ ਵਾਲੇ ਦਲਾਲ ਤੋਂ ਇਸ ਬਾਰੇ ਪੁੱਛਿਆ ਕਿ ਤੁਹਾਨੂੰ ਇਸ ਤੇ ਪਛਤਾਵਾ ਹੈ ਤਾਂ ਉਸਨੇ ਬੋਲਿਆ ਕਿ ਮੈਨੂੰ ਕੋਈ ਵੀ ਪਛਤਾਵਾ ਨਹੀਂ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..