Htv Punjabi
Punjab Video

ਆਹ ਦੇਖਲੋ ਬੰਦੇ ਦੇ ਕੰਮ

ਸਾਬਕਾ ਮਹਿਲਾ ਸਰਪੰਚ ਦਾ ਪਤੀ ਉਸ ਵੇਲੇ ਕਸੂਤਾ ਫਸ ਗਿਆ ਜਦੋਂ ਉਸਨੇ ਇੱਕ ਵੱਡਾ ਕਾਰਾ ਕਰ ਦਿੱਤਾ,, ਪਤੀ ਨੇ ਆਪਣੇ ਪਤਨੀ ਦਾ ਹਮੇਸ਼ਾ ਫਾਇਦਾ ਚੁੱਕਿਆ ਤੇ ਫਾਇਦਾ ਚੁੱਕਦੇ ਹੋਏ ਉਸ ਨੇ ਪੁੱਠਾ ਕੰਮ ਕਰ ਦਿੱਤਾ,, ਚਲਾਕੀ ਅਜਿਹੀ ਕਿ ਪੁਲਿਸ ਨੂੰ ਵੀ ਸ਼ੱਕ ਹੋਣ ਨਾ ਦਿੱਤਾ ਜੀ ਹਾਂ ਪਾਕਿਸਤਾਨ ਤੋਂ ਹੀਰੋਇਨ ਮੰਗਵਾਉਣ ਵਾਲੇ ਜਿਨਾਂ ਤਸਕਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨਾਂ ਦੇ ਵਿੱਚ ਸਾਬਕਾ ਮਹਿਲਾ ਸਰਪੰਚ ਦਾ ਪਤੀ ਵੀ ਤਸਕਰੀ ਦੇ ਵਿੱਚ ਸ਼ਾਮਿਲ ਹੈ। ਇਨਾਂ ਤਸਕਰਾਂ ਦੇ ਕੋਲੋਂ ਸਾਢੇਛਸ ਗ੍ਰਾਮ ਹੈਰੋਨ ਬਰਾਮਦ ਹੋਈ ਜੀ ਦੀ ਜਾਣਕਾਰੀ ਜਲੰਧਰ ਦਿਹਾਤੀ ਪੁਲਿਸ ਦੀ ਆਈਪੀਐਸ ਮਹਿਲਾ ਅਧਿਕਾਰੀ ਐਸਪੀ ਜਸ ਰੂਪ ਕੌਰ ਨੇ ਦਿੱਤੀ ਆ,,,,,,,

ਸੋ ਦੱਸ ਦਈਏ ਕਿ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਜਿਸ ਦੇ ਮੱਦੇ ਨਜ਼ਰ ਹਰ ਇੱਕ ਜਗ੍ਹਾ ਤੇ ਉਹਨਾਂ ਵੱਲੋਂ ਬਾਜ ਵਰਗੀ ਅੱਖ ਰੱਖੀ ਜਾ ਰਹੀ ਤੇ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾ ਰਹੀ ਹੈ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਵਾਇਕਲ (ਗਰਦਨ) ਦਾ ਦਰਦ ਮਿੰਟਾਂ ‘ਚ ਹੋਏਗਾ ਗਾਇਬ ਆਹ ਘਰੇਲੂ ਜਿਹੇ ਟਿਪਸ ਮੁਫਤ ‘ਚ ਮਿਲ ਰਹੇ ਨੇ ਅਜ਼ਮਾ ਲਓ

htvteam

ਰੋਕ ਲਾਏ ਜਾਣ ਤੋਂ ਬਾਅਦ ਵੀ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਬਣ ਰਹੀਆਂ ਨੇ ਟਿੱਕਟਾਕ ‘ਤੇ ਵੀਡੀਓ, ਕੇਸ ਦਰਜ ਕਰਨ ਦੀ ਮੰਗ

Htv Punjabi

ਬਕਾਇਆ ਰਾਸ਼ੀ ਨਾ ਮਿਲਣ ‘ਤੇ ਕੀਤਾ ਲੋਕਾਂ ਨੇ ਕੀਤਾ ਆਹ ਕੰਮ

Htv Punjabi

Leave a Comment