Htv Punjabi
Punjab Video

ਗ਼ਲਤ ਪਾਸਿਓਂ ਆ ਰਹੇ ਮੋਟਰਸਾਇਕਲ ਦੀ ਕਾਰ ਨਾਲ ਟੱਕਰ; ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ

ਜ਼ਿਲਾ ਕਪੂਰਥਲਾ ਦੇ ਪਿੰਡ ਨਵਾਂ ਠੱਕਰਵਾਲ ਦੇ ਪਰਮਿੰਦਰ ਸਿੰਘ ਦੀ ਮੌਤ ਹੋ ਗਈ ਐ। ਹਾਦਸਾ ਐਨਾ ਭਿਆਨਕ ਸੀ 27 ਸਾਲਾ ਜਵਾਨ ਮੁੰਡੇ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਜਦੋਂ ਘਟਨਾ ਵਾਲੀ ਥਾਂ ਉੱਤੇ ਪਰਿਵਾਰ ਆਇਆ ਤਾਂ ਪਰਿਵਾਰਿਕ ਮੈਂਬਰਾਂ ਦੇ ਕੀਰਣੇ ਸੁਣਕੇ ਨੇੜੇ ਖੜਾ ਪੁਲਿਸ ਵਾਲਾ ਰਾਮ ਪ੍ਰਕਾਸ਼ ਵੀ ਇਕ ਵਾਰ ਤਾਂ ਭਾਵੁਕ ਹੋ ਗਿਆ। ਇਹ ਤਸਵੀਰਾਂ ਹਾਦਸੇ ਤੋਂ ਬਾਅਦ ਦੀਆਂ ਨੇ…ਪੂਰੇ ਮਾਮਲੇ ‘ਚ ਕਾਰ ਦੇ ਡਰਾਇਵਰ ਨੇ ਕਾਫੀ ਸਮਝਦਾਰੀ ਵਾਲਾ ਫੈਸਲਾ ਲਿਆ…ਗੱਡੀ ਚਾਲਕ ਲਖਬੀਰ ਸਿੰਘ ਮੁਤਾਬਿਕ ਮੋਟਰਸਾਇਕਲ ਸਵਾਰ ਕਾਫੀ ਤੇਜ਼ ਸੀ ਤੇ ਗਲਤ ਪਾਸੇ ਤੋਂ ਆਕੇ ਉਸਦੀ ਗੱਡੀ ਨਾਲ ਟਕਰਾਅ ਗਿਆ।

Related posts

ਹਕੀਕਤ ਟੀਵੀ ਪੰਜਾਬੀ ਦੀ ਖ਼ਬਰ ਦਾ ਹੋਇਆ ਅਸਰ

htvteam

ਪੰਜਾਬ ਐਡਵੋਕੇਟ ਜਨਰਲ ਨੇ ਸਿੱਧੂ ਮਾਮਲੇ ਬਾਬਤ, ਸੁਪਰੀਮ ਕੋਰਟ ਨੂੰ ਦੱਸੀ ਪੰਜਾਬ ਸਰਕਾਰ ਦੀ ਨਾਲਾਇਕੀ ?

htvteam

ਭੋਰਾ ਕੁ ਜਵਾਕ ਨੇ ਟੱਪੀਆਂ ਹੱ.ਦਾਂ Today News…

htvteam