Htv Punjabi
Pakistan Punjab Video

ਅਟਾਰੀ ਬਾਰਡਰ ਤੇ ਜਵਾਕ ਨੇ ਲਿਆ ਜਨਮ ਮਾਪਿਆਂ ਨੇ ਜਵਾਕ ਦਾ ਨਾ ਰੱਖਤਾ ਬਾਰਡਰ

ਅਟਾਰੀ ਬਾਰਡਰ ਤੇ ਜਵਾਕ ਨੇ ਲਿਆ ਜਨਮ ਮਾਪਿਆਂ ਨੇ ਜਵਾਕ ਦਾ ਨਾ ਰੱਖਤਾ ਬਾਰਡਰ ਕਾਗਜ਼ ਪੂਰੇ ਨਾ ਹੋਣ ਕਾਰਨ ਬਾਰਡਰ ਤੇ ਫਸਿਆ ਪਰਿਵਾਰ| ਪਰਿਵਾਰ ਪਾਕਿਸਤਾਨ ਤੋਂ ਆਪਣੇ ਧਾਰਮਿਕ ਅਸਥਾਨ ਦੇ ਦਰਸ਼ਨ ਕਰਨ ਆਇਆ ਸੀ| ਮੁੰਡਾ ਦਾ ਨਾਂ ਦੇਖੋ ਬਾਰਡਰ, ਮਾਤਾ ਦਾ ਨਾਂ ਨਿੰਬੂ ਆਹ ਪਾਕਿਸਸਤਾਨੀ ਲੋਕ ਕਿੱਥੇ ਟੱਲਦੇ ਨੇ ਬਾਰਡਰ ‘ਤੇ ਬੈਠੇ ਕਰੀ ਜਾਂਦੇ ਨੇ ਕੈਮਰੇ ਮੂਹਰੇ ਕਲੋਲਾਂ|

Related posts

ਮੂਸੇਵਾਲਾ ਮਾਮਲੇ ‘ਚ ਪੰਜਾਬ ਲਿਆਇਆ ਜਾ ਰਿਹੈ ਲਾਰੇਂਸ ਬਿਸ਼ਨੋਈ

htvteam

ਏਸ ਬੰਦੇ ਕੋਲੋ ਅੰਮ੍ਰਿਤਪਾਲ ਦਾ ਭਰਾ ਲੈਕੇ ਆਇਆ ਨਸ਼ਾ ?

htvteam

ਲੋਕਾਂ ਨੇ ਆਹ ਚੋਰ ਨੂੰ ਸਿਖਾਇਆ ਅਜਿਹਾ ਸਬਕ! ਚੋਰੀ ਕਰਨਾ ਭੁੱਲ ਗਿਆ ?

htvteam