Htv Punjabi
Punjab Video

ਏਸ ਬੰਦੇ ਕੋਲੋ ਅੰਮ੍ਰਿਤਪਾਲ ਦਾ ਭਰਾ ਲੈਕੇ ਆਇਆ ਨਸ਼ਾ ?

ਬੀਤੀ ਰਾਤ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਇਕ ਹੋਰ ਸਾਥੀ ਲਵਪ੍ਰੀਤ ਸਿੰਘ ਨੂੰ ਨਸ਼ੇ ਦੀ ਹਾਲਤ ਚ ਨਸ਼ੇ ਸਮੇਤ ਜਲੰਧਰ ਦੇ ਹਲਕਾ ਫਿਲੌਰ ਤੋਂ ਗ੍ਰਿਫਤਾਰ ਕੀਤਾ ਪਰ ਉਸਤੋਂ ਬਾਅਦ ਜੋ ਵੱਡੇ ਖੁਲਾਸੇ ਹੋਏ ਉਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਦੱਸਾਂਗੇ ਸਾਰੀ ਜਾਣਕਾਰੀ ਪਹਿਲਾਂ ਏਸ ਲਾਲ ਰੰਗ ਦੀ ਟੀਸ਼ਰਟ ਵਾਲੇ ਬੰਦੇ ਨੂੰ ਦੇਖ ਲਓ ਪੁਲਿਸ ਦੇ ਮੁਤਾਬਿਕ ਇਸਦਾ ਨਾਮ ਸੰਦੀਰ ਅਰੋੜਾ ਹੈ ਜਿਸਦੇ ਕੋਲੋ ਹਰਪ੍ਰੀਤ ਸਿੰਘ ਦੇ ਭਰਾ ਅਤੇ ਸਾਥੀ ਨੇ ਪੈਸੇ ਦੇਕੇ ਨਸ਼ਾ ਲਿਆ ਹੈ ਜਿਸਤੋਂ ਬਾਅਦ ਪੁਲਿਸ ਨੇ ਏਸ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਇਸਦੇ ਨਾਲ ਹੀ ਦੱਸਿਆ ਜਾ ਰਿਹਾ ਕੀ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈ ਰਹੀ ਹੈ ਪੁਲਿਸ ਨੇ ਰਾਤੋ ਰਾਤ ਉਨ੍ਹਾਂ ਦਾ ਡੋਪ ਟੈਸਟ ਵੀ ਕਰਾ ਦਿੱਤਾ ਦੱਸਿਆ ਜਾ ਰਿਹਾ ਕੀ ਉਸਦੇ ਵਿੱਚ ਦੋਵੇਂ ਪੋਜਟਿਵ ਪਾਏ ਗਏ ਹਨ,ਇਸਦੇ ਨਾਲ ਸਭ ਤੋਂ ਵੱਡੀ ਗੱਲ ਪੁਲਿਸ ਨੇ ਦੱਸੀ ਕਿ ਦੋਵੇਂ ਏਸ ਕਰੇਟਾ ਗੱਡੀ ਚ ਬੈਠਕੇ ਨਸ਼ਾ ਕਰਨ ਲੱਗੇ ਸਨ ਜਿਨ੍ਹਾਂ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਇਸਤੋਂ ਇਲਾਵਾ ਅੱਗੇ ਜੋ ਖੁਲਾਸੇ ਕੀਤੇ ਉਹ ਵੀ ਸੁਣੋਂ,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਆਮ ਕੇਸਾਂ ਵਾਂਗ ਹੀ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ,ਬਾਕੀ ਜਾਂਚ ਕੀਤੀ ਜਾ ਰਹੀ ਹੈ ਉਧਰ ਏਸ ਬਾਬਤ ਫਰੀਦਕੋਟ ਤੋਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਗ ਹੋਰਾਂ ਨੇ ਕਿਹਾ ਕੀ ਹਰਪ੍ਰੀਤ ਸਿੰਘ ਨੇ ਇਕ ਮੋਰਚੇ ਵਿ4ਚ ਸ਼ਾਮਲ ਹੋਣਾ ਸੀ ਜਿਸਦੇ ਚੱਲਦੇ ਇਸਨੂੰ ਪਹਿਲਾੰ ਹੀ ਗ੍ਰਿਫਤਾਰ ਕਰ ਲਿਆ ਹੈ ਉੱਥੇ ਤਰਸੇਮ ਸਿੰਘ ਹੋਰਾਂ ਦਾ ਕਹਿਣਾ ਐ ਕੀ ਸਾਡੇ ਪਰਿਵਾਰ ਨੂੰ ਦਬਾਇਆ ਜਾ ਰਿਹਾ ਕਿਉਕੀ ਅਸੀ ਨਸ਼ਿਆ ਖਿਲਾਫ ਆਵਾਜ਼ ਬੁਲੰਦ ਕੀਤੀ ਐ,ਸੋ ਸਰਕਾਰ ਨੂੰ ਹਜ਼ਮ ਨਹੀਂ ਹੋ ਰਹੀ ਜਿਸਦੇ ਚੱਲਦੇ ਸਰਕਾਰ ਸਾਡੀ ਅਵਾਜ਼ ਨੂੰ ਦਬਾ ਰਹੀ ਹੈ ਤੇ ਜਾਣਬੁਝ ਕੇ ਤੰਗ ਪ੍ਰੇਸ਼ਾਨ ਕਰ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੱਕ ਗਲਾਸ ਨਾਲ ਨਸਾਂ-ਨਾੜ੍ਹਾਂ ਦੀ ਸਾਰੀ ਬਲੌਕਿੰਗ ਦੂਰ

htvteam

ਬਲੱਡ ਸੈਂਪਲ ਲੈਣ ਆਏ ਮੁੰਡੇ ਨੇ ਬਣਾਈ ਕੁ/ੜੀ ਦੀ ਅ/ਸ਼/ਲੀਲ ਵੀਡੀਓ ?

htvteam

ਪੰਜਾਬ ਪੁਲਿਸ ਆਈ ਐਕਸ਼ਨ ਮੂਡ ‘ਚ

htvteam

Leave a Comment