Htv Punjabi
Punjab Video

ਲੋਕਾਂ ਨੇ ਆਹ ਚੋਰ ਨੂੰ ਸਿਖਾਇਆ ਅਜਿਹਾ ਸਬਕ! ਚੋਰੀ ਕਰਨਾ ਭੁੱਲ ਗਿਆ ?

ਸਾਈਕਲ ਚੋਰੀ ਕਰਨ ਆਏ ਚੋਰ ਨੂੰ ਰੰਗੇ ਹੱਥੀ ਕੀਤਾ ਕਾਬੂ
ਲੋਕਾਂ ਨੇ ਰੱਜ ਕੇ ਚਾੜਿਆ ਕੁਟਾਪਾ
ਵੀਡੀਓ ਬਣਾ ਕੇ ਕੀਤੀ ਵਾਇਰਲ
ਲੁਧਿਆਣਾ ਦੇ ਵਿਸ਼ਕਰਮਾ ਚੌਂਕ ਇਲਾਕੇ ਵਿੱਚ ਆਏ ਦਿਨ ਸਾਈਕਲ ਚੋਰੀ ਹੋ ਰਹੇ ਸਨ ਜਿਸ ਤੋਂ ਬਾਅਦ ਉਹੀ ਚੋਰ ਅੱਜ ਫਿਰ ਜਦੋਂ ਸਾਈਕਲ ਚੋਰੀ ਕਰਨ ਆਇਆ ਤਾਂ ਲੋਕਾਂ ਨੇ ਉਸ ਨੂੰ ਰੰਗੇ ਅਤੀ ਪਕੜ ਲਿਆ ਅਤੇ ਰੱਜ ਕੇ ਕੁਟਾਪਾ ਚੜਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਵਿਸ਼ਕਰਮਾ ਚੌਂਕ ਇਲਾਕੇ ਵਿੱਚ ਆਏ ਦਿਨ ਸਾਈਕਲ ਚੋਰੀ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਸੀ ਪਰ ਅੱਜ ਇਸ ਚੋਰ ਨੂੰ ਪਕੜ ਲਿਆ ਹੈ। ਪੁਲਿਸ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਉੱਪਰ ਵਰਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਲਾਕੇ ਵਿੱਚ ਹੋ ਰਹੀਆਂ ਚੋਰੀਆਂ ਦੇ ਉੱਪਰ ਠੱਲ ਪੈ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੋਕ ਲਾਉਣ ਦੇ ਬਾਵਜੂਦ ਵੀ ਪੰਜਾਬੀ ਗਾਣਿਆਂ ਵਿੱਚ ਗਨ ਕਲਚਰ ਦਾ ਇਸਤੇਮਾਲ ਕਿਉਂ, ਜਵਾਬ ਦੇਵੇ ਸਰਕਾਰ : ਹਾਈਕੋਰਟ

Htv Punjabi

ਵਹਿਸ਼ੀ ਨੌਜਵਾਨ ਗੁਆਂਢ ‘ਚ “ਭੂਆ” ਨਾਲ ਹੀ ਟੱਪ ਗਿਆ ਹੱਦਾਂ

htvteam

ਰੋਜ਼ 219 ਨਸ਼ੇੜੀ ਪੈਦਾ ਹੋ ਰਹੇ ਨੇ ਪੰਜਾਬ ‘ਚ ਪਿਛਲੇ ਸਾਲ 80 ਹਜ਼ਾਰ ਨਵੇਂ ਚਿੱਟਾ ਪੀਣ ਵਾਲੇ ਆਏ ਸਾਹਮਣੇ, ਹੋਇਆ 35% ਵਾਧਾ

Htv Punjabi

Leave a Comment