Htv Punjabi
Punjab Video

ਅਮ੍ਰਿਤਧਾਰੀ ਨੌਜਵਾਨ ਮੁੰਡਾ ਹੋਇਆ ਬੇਵੱਸ; ਹਾਲ ਦੇਖ ਪਰਿਵਾਰ ਨੇ ਮਾਰੀਆਂ ਚੀਕਾਂ

ਨਸ਼ੇ ਦੇ ਕਰਕੇ ਬਦਨਾਮ ਫਿਲੌਰ ਦੇ ਪਿੰਡ ਗੰਨਾ ਪਹੁੰਚੀ ਪੁਲਿਸ ਪਾਰਟੀ ਰੇਡ ਕਰਨ ਨਹੀਂ ਬਲਕਿ ਜਿਸ ਕਰਕੇ ਅੱਜ ਇਥੇ ਪਹੁੰਚੀ ਹੈ ਉਹ ਮਾਮਲਾ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ | ਤਸਵੀਰ ‘ਚ ਵਿਖਾਈ ਦੇ ਰਿਹਾ ਜਸਵੰਤ ਸਿੰਘ ਨਾਂ ਦਾ 42 ਸਾਲਾਂ ਇਹ ਓਹੀ ਅਮ੍ਰਿਤਧਾਰੀ ਨੌਜਵਾਨ ਹੈ ਜੋ ਗੁਰਦੁਆਰਾ ਸਾਹਿਬ ‘ਚ ਕੰਮ ਕਰਦਾ ਸੀ ਅਤੇ ਨਿੱਤ ਨੇਮ ਕਰਨ ਵਾਲਾ ਨੌਜਵਾਨ ਸੀ | ਪਰ ਮਨਮੁੱਖ ਹੋ ਕੁਰਾਹੇ ਪਏ ਇਸ ਨੌਜਵਾਨ ਨੇ ਨਿੱਤ ਨੇਮ ਕਰਨ ਦੀ ਥਾਂ ਅਜਿਹੇ ਕਾਰੇ ਕਰਨੇ ਸ਼ੁਰੂ ਕਰ ਦਿੱਤੇ ਜਿਸ ਦਾ ਖਮਿਆਜ਼ਾ ਇਸਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ |

Related posts

ਸ਼੍ਰੀ ਦਰਬਾਰ ਸਾਹਿਬ ਵਿਖੇ ਮੁੰਡੇ ਨੇ ਕੀਤੀ ਘਟੀਆ ਕਰਤੂਤ

htvteam

ਮਾਂ ਨੇ ਕੈਮਰੇ ਮੂਹਰੇ ਆਕੇ ਸੁਣਾਈ ਹੱਡ ਬੀਤੀ, ਸੁਣਕੇ ਮਨ ਪਸੀਜ ਜਾਵੇਗਾ

htvteam

ਆਹ ਸ਼ਹਿਰ ‘ਚ ਸਰਗਰਮ ਹੋਇਆ ਬੋਦੀ ਕੱ ਟ ਣ ਵਾਲਾ ਗਿਰੋਹ

htvteam