Htv Punjabi
Punjab Religion Video

ਅੰਮ੍ਰਿਤਪਾਲ ਨੂੰ ਐਵੇਂ ਕੱਢਣਗੇ ਬਾਹਰ, ਖਾਲੜਾ ਦਾ ਵੱਡਾ ਐਲਾਨ

ਸ੍ਰੀ ਅਕਾਲ ਤਖਤ ਸਾਹਿਬ ‘ਤੇ ਮਨਾਈ ਜਾ ਰਹੀ ਹੈ ਅਪਰੇਸ਼ਨ ਬਲੂ ਸਟਾਰ ਦੀ 40ਵੀਂ ਵਰ੍ਹੇਗੰਢ ਅੰਮ੍ਰਿਤਸਰ, 6 ਜੂਨ, 2024: ਸ੍ਰੀ ਅਕਾਲ ਤਖਤ ਸਾਹਿਬ ‘ਤੇ ਅੱਜ ਅਪਰੇਸ਼ਨ ਬਲੂ ਸਟਾਰ ਦੀ 40ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਸ ਸਮਾਗਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ, ਬਲਜੀਤ ਸਿੰਘ ਦਾਦੂਵਾਲ, ਬੀਬੀ ਪਰਮਜੀਤ ਕੌਰ ਖਾਲੜਾ ਤੇ ਹੋਰ ਪੰਥਕ ਆਗੂ ਪਹੁੰਚੇ ਹੋਏ ਹਨ। ਤਾਂ ਇਸ ਮੌਕੇ ਬੀਬੀ ਖਾਲੜਾ ਨੇ ਕਿਹਾ ਕੀ ਪੰਥ ਦੀ ਜਿੱਤ ਹੋਈ ਆ,,,,,,,,,,,

ਬੀਬੀ ਖਾਲੜਾ ਨੇ ਕਿਹਾ ਕਿ ਪਾਰਲੀਮੈਂਟ ਇੱਕ ਸੁਪਨਾ ਸੀ ਕਿ ਕੋਈ ਪੰਜਾਬ ਨੂੰ ਸੇਧ ਦੇਣ ਵਾਲਾ ਅੱਗੇ ਆਵੇ ਤੇ ਮੈਨੂੰ ਲੱਗਿਆ ਕਿ ਭਾਈ ਅੰਮ੍ਰਿਤਪਾਲ ਇੱਕ ਸਹੀ ਸੇਧ ਸਿੱਖ ਪੰਥ ਨੂੰ ਦੇ ਸਕਦੇ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੂਸ ‘ਚ ਫਸੇ ਨੌਜਵਾਨਾਂ ਨੂੰ ਲੈਕੇ ਪ੍ਰਗਟ ਸਿੰਘ ਸਪੀਕਰ ਸੰਧਵਾ ‘ਤੇ ਹੋਇਆ ਤੱਤਾ

htvteam

ਜੋਸ਼ ‘ਚ ਆਏ ਸਾਲੇ ਨੇ ਜੀਜੇ ਨਾਲ ਕਰ’ਤਾ ਗ਼ਲਤ ਕੰਮ; ਲਵ ਮੈਰਿਜ ਕਰਵਾਉਣ ਦਾ ਲਿਆ ਬਦਲਾ

htvteam

ਠਾਣੇਦਾਰ ਦੀ ਮਹਲਾ ਨਾਲ ਗੰਦੀ ਕਰਤੂਤ, ਆਡੀਓ ਸੁਣਕੇ ਕੰਨ ਹੋਣਗੇ ਬੰਦ ?

htvteam

Leave a Comment