Htv Punjabi
Punjab

ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਪਿੱਛੇ, ਆਪ ਉਮੀਦਵਾਰ ਅੱਗੇ

ਪੰਜਾਬ ਦੀਆਂ ਹੌਟ ਸੀਟਾਂ ਵਿੱਚੋਂ ਇੱਕ ਅੰਮ੍ਰਿਤਸਰ ਪੂਰਬੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨ ਜੋਤ ਕੌਰ ਅੱਗੇ ਚੱਲ ਰਹੀ ਹੈ। ਦੂਜੇ ਨੰਬਰ ‘ਤੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਹਨ। ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠੀਆ ਤੀਜੇ ਨੰਬਰ ‘ਤੇ ਹਨ।

ਪੰਜਾਬ ਵਿਧਾਨ ਸਭਾ ਚੋਣਾਂ ਦੇ ਹੁਣ ਤੱਕ ਦੇ ਰੁਝਾਨਾਂ ‘ਚ ਆਮ ਆਦਮੀ ਪਾਰਟੀ ਨੂੰ 88 ਸੀਟਾਂ ‘ਤੇ ਸਭ ਤੋਂ ਵੱਧ ਲੀਡ ਮਿਲੀ ਹੈ, ਜਦਕਿ ਕਾਂਗਰਸ 15 ਸੀਟਾਂ ‘ਤੇ ਪਿਛੜ ਰਹੀ ਹੈ। ਅਕਾਲੀ ਦਲ 9 ਸੀਟਾਂ ‘ਤੇ ਅਤੇ ਭਾਜਪਾ ਗਠਜੋੜ 5 ਸੀਟਾਂ ‘ਤੇ ਅੱਗੇ ਹੈ।

Related posts

ਦੇਖੋ ਕਿਵੇਂ ਲੋਕਾਂ ਦੀ ਜੇਬ ‘ਚੋਂ ਕਢਾਏ ਲੱਖਾਂ ਰੁਪਏ…

htvteam

ਗੰ-ਦਾ ਕੰਮ ਕਰਦੇ ਰੰਗੇ ਹੱਥੀਂ ਗਏ ਫੜ੍ਹੇ !

htvteam

ਅੱਧੀ ਰਾਤ ਜੰਗਲੀ ਸ਼ੈਅ ਨੇ ਮੁਹੱਲੇ ਵਾਲੇ ਪਾਏ ਵਖ਼ਤ ‘ਚ; ਜੰਗਲਾਤ ਮਹਿਕਮੇ ਦੇ ਮੁਲਾਜ਼ਮਾਂ ਕੜੀ ਮਿਹਨਤ ਨਾਲ ਕੀਤਾ ਕਾਬੂ

htvteam