Htv Punjabi
Punjab Video

ਅੰਮ੍ਰਿਤਸਰ ਵਿੱਚ ਇੱਕ ਸੰਸਥਾ ਦੀ ਗੱਡੀ ਨੂੰ ਨੀਲੀ ਬੱਤੀ ਲਗਾ ਕੇ ਘੁੰਮਣਾ ਪਿਆ ਮਹਿੰਗਾ; ਦੇਖੋ ਵੀਡੀਓ

ਅੰਮ੍ਰਿਤਸਰ ਦੀ ਅਦਾਲਤ ਵਿੱਚ ਅੱਜ ਇੱਕ ਸੰਸਥਾ ਦੀ ਕਾਰ ਉੱਤੇ ਨੀਲੀ ਬੱਤੀ ਲਗਾ ਕੇ ਅਦਾਲਤ ਵਿੱਚ ਕਾਰ ਪਾਰਕ ਕਰਨਾ ਭਾਰੀ ਪੈ ਗਿਆ, ਦਰਅਸਲ ਅੰਮ੍ਰਿਤਸਰ ਦੀ ਅਦਾਲਤ ਵਿੱਚ ਕੇਂਦਰੀ ਐਂਬੂਲੈਂਸ ਸੇਵਾ ਟੀਮ ਦੇ ਨਾਮ ਦੀ ਇੱਕ ਕਾਰ ਪਾਰਕ ਕੀਤੀ ਗਈ ਸੀ, ਜਿਸ ਉੱਤੇ ਨੀਲੀ ਬੱਤੀ ਲੱਗੀ ਹੋਈ ਸੀ। ਜਦੋਂ ਪੁਲਿਸ ਨੇ ਉਸ ਵਾਹਨ ਦੀ ਚੈਕਿੰਗ ਕੀਤੀ ਤਾਂ ਉਥੇ ਐਂਬੂਲੈਂਸ ਵਰਗੀ ਕੋਈ ਸਹੂਲਤ ਨਹੀਂ ਸੀ|


Related posts

ਗਲੀ ਚ ਇਕੱਲੀ ਖੜ੍ਹੀ ਮਹਿਲਾ ਨੂੰ ਦੇਖ 3 ਮੁੰਡਿਆਂ ਦੀ ਵਿਗੜੀ ਨੀਅਤ……

htvteam

ਹਟਾਈਆਂ ਜਾ ਰਹੀਆਂ ਹਨ ਖੇਤੀ ਖੇਤਰ ਦੀਆਂ ਦੀਵਾਰਾਂ, ਅੰਨਦਾਤਾ ਨੂੰ ਮਿਲੇਗਾ ਲਾਭ- ਮੋਦੀ

htvteam

ਮਾਂ ਨੂੰ ਬੇਹੋਸ਼ ਕਰ ਮਾਸੂਮ ਬੱਚੇ ਨਾਲ ਗੁਆਂਢੀ ਦੇਖੋ ਕੀ ਕਰ ਗਿਆ

htvteam