ਚੋਣਾਂ ਦਾ ਦੌਰ ਹੈ ਤੇ ਏਸ ਮੌਕੇ ਹਰ ਲੀਡਰ ਲੋਕਾਂ ਦੇ ਨੇੜੇ ਹੈ,ਆਪਣੀਆਂ ਰੈਲੀਆਂ ਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਲੀਡਰ ਹੱਲਾ ਸ਼ੇਰੀ ਦੇਕੇ ਨਾਲ ਲੈ ਜਾਂਦੇ ਹਨ,ਜੇਕਰ ਤੁਹਾਨੂੰ ਵੀ ਕੋਈ ਲੀਡਰ ਚੋਣ ਪ੍ਰਚਾਰ ਚ ਜਾਂ ਫਿਰ ਕਿਸੇ ਰੈਲੀ ਚ ਬੁਲਾਵੇ ਤਾਂ ਜਾਣ ਤੋਂ ਪਹਿਲਾਂ ਬੈਡ ਤੇ ਬੈਠੇ ਏਸ ਮੁੰਡੇ ਦੀ ਗੱਲ ਸੁਣਨ ਤੋਂ ਬਾਅਦ ਹੀ ਜਾਣ ਦਾ ਫੈਸਲਾ ਲਿਓ ਕਿਉਂਕੀ ਇਹ ਮੁੰਡਾ ਬਠਿੰਡਾ ਤੋਂ ਕਾਂਗਰਸ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੇ ਚੋਣ ਪ੍ਰਚਾਰ ਚ ਗਿਆ ਸੀ ਗਿਆ ਤਾਂ ਚੰਗਾ ਭਲਾ ਸੀ ਪਰ ਹੁਣ ਇਹ ਮੁੰਡਾ ਹਸਪਤਾਲ ਦੇ ਬੈਡ ਤੇ ਪਿਆ ਹੁਣ ਅੱਗੇ ਸੁਣੋਂ ਕਿਵੇਂ ਏਸ ਮੁੰਡੇ ਨੂੰ ਲੀਡਰਾਂ ਦੇ ਪਿੱਛੇ ਜਾਣਾ ਮਹਿੰਗਾ ਪਿਆ,,,,,,,,,
ਸਹਿਜਦੀਪ ਸਿੰਘ ਹੋਰਾਂ ਨੇ ਦੱਸਿਆ ਕੀ ਚੋਣ ਪ੍ਰਚਾਰ ਦੌਰਾਨ ਸਾਡੇ ਮੁੰਡਿਆਂ ਕੁੜੀਆਂ ਨੂੰ ਪਿੰਡ ਦੇ ਮੁੰਡਿਆਂ ਵੱਲੋਂ ਕੁੱਟਿਆ ਗਿਆ ਤੇ ਜਿਸਦੀ ਪੁਲਿਸ ਨੂੰ ਸ਼ਕਾਇਤ ਦਰਜ ਵੀ ਕਰਵਾਈ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
