Htv Punjabi
Punjab Video

ਅੱਧੀ ਰਾਤ ਕਮਰੇ ‘ਚ ਡਰਾਉਣੇ ਸੀਨ ਵੇਖ ਗੁਆਂਢ ‘ਚ ਛਾਈ ਦਹਿਸ਼ਤ

ਮਾਮਲਾ ਹੈ ਰੋਪੜ ਦਾ, ਜਿੱਥੇ ਪਾਵਰ ਕਾਮ ਦੇ ਸਕੂਲ ‘ਚੋਂ ਸੇਵਾ ਮੁਕਤ ਅਧਿਆਪਕ ਹਰਚਰਨ ਸਿੰਘ ਆਪਣੀ ਘਰਵਾਲੀ ਪਰਮਜੀਤ ਕੌਰ, ਡਾਕਟਰ ਧੀ ਚਰਨਪ੍ਰੀਤ ਕੌਰ ਅਤੇ ਡੈਂਟਲ ਡਾਕਟਰ ਪੁੱਤਰ ਪ੍ਰਭਜੋਤ ਸਿੰਘ ਨਾਲ ਪਾਵਰ ਕਲੋਨੀ ‘ਚ ਰਹਿ ਰਿਹਾ ਸੀ | ਧੀ ਚਰਨਪ੍ਰੀਤ ਕੌਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰਕਾਰੀ ਹਸਪਤਾਲ ‘ਚ ਡਾਕਟਰ ਵਜੋਂ ਕੰਮ ਕਰਦੀ ਸੀ |
ਬੀਤੇ ਦਿਨ ਇਸ ਪਰਿਵਾਰ ਦੇ ਗੁਆਂਢ ‘ਚ ਰਹਿਣ ਵਾਲੇ ਪਰਿਵਾਰਾਂ ਨੂੰ ਗੰਦੀ ਬਦਬੂ ਆਉਣ ਲੱਗ ਪਈ | ਜਿਸ ਕਰਕੇ ਉਹਨਾਂ ਜਦ ਕਮਰੇ ਦੇ ਅੰਦਰ ਝਾਤੀ ਮਾਰੀ ਤਾਂ ਡਰ ਦੇ ਮਾਰੇ ਉਹਨਾਂ ਦੇ ਹੋਸ਼ ਉੱਡ ਗਏ | ਗੁਆਂਢੀਆਂ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ |

Related posts

ਦੇਖੋ ਕਿਸਾਨਾਂ ਹੁਣ ਕਿਓਂ ਫੂਕ ਰਹੇ ਨੇ ਮੋਦੀ ਦੇ ਪੁਤਲੇ; ਦੀਪ ਸਿੱਧੂ ਦੀ ਮੌਤ ਬਾਰੇ ਆਖ ਰਹੇ ਨੇ ਵੱਡੀ ਗੱਲ

htvteam

ਨਸ਼ੇੜੀ ਜਵਾਈ ਨੇ ਕਮਰੇ ਨੂੰ ਕੁੰਡੀ ਮਾਰ ਲੁੱਟੀ ਇਨਸਾਨੀਅਤ; ਦੇਖੋ ਵੀਡੀਓ

htvteam

ਮੁੰਡਾ ਕੁੜੀ ਨੂੰ ਲੈ ਗਿਆ ਹੋਟਲ ਦੇ ਕਮਰੇ ‘ਚ, ਅੱਗੇ ਦੇਖੋ ਕੀ ਹੋਇਆ

htvteam