Htv Punjabi
Punjab Video

ਲਾਲ ਰੰਗ ਦੀ ਬੱਸ ‘ਚ ਸਵਾਰ ਹੋਇਆ ਮੌਤ ਦਾ ਫਰਿਸ਼ਤਾ

ਮਾਮਲਾ ਹੈ ਅੰਮ੍ਰਿਤਸਰ ਦੇ, ਜਿੱਥੇ ਬਾਬਾ ਜੀਵਨ ਸਿੰਘ ਕਲੋਨੀ ਦਾ ਰਹਿਣ ਵਾਲਾ 60 ਸਾਲ ਦਾ ਸਾਬਕਾ ਫੌਜੀ ਬਲਵਿੰਦਰ ਸਿੰਘ ਆਪਣੀ ਘਰਵਾਲੀ 55 ਸਾਲਾ ਬਲਜੀਤ ਕੌਰ ਨਾਲ ਪਿੰਡ ਗੁਰਵਾਲੀ ਜਾ ਰਿਹਾ ਸੀ, ਜਿੱਥੇ ਉਸਦੀ ਭੈਣ ਨੇ ਸੁਖਮਨੀ ਸਾਹਿਬ ਦਾ ਪਾਠ ਰਖਵਾਇਆ ਹੋਇਆ ਸੀ | ਅੱਜ ਦੁਪਹਿਰੇ 1 ਵਜੇ ਦੇ ਕਰੀਬ ਇਸ ਵਾਪਰੀ ਇਸ ਦੁਰਘਟਨਾ ‘ਚ ਬਲਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ |
ਦੂਜੇ ਪਾਸੇ ਪੁਲਿਸ ਨੇ ਬਸ ਨੂੰ ਕਬਜ਼ੇ ‘ਚ ਲੈ ਡ੍ਰਾਈਵਰ ਦੇ ਖਿਲਾਫ ਆਈਪੀਸੀ ਦੀ ਧਾਰਾ 279 ਅਤੇ 304-ਏ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ ਤੇ ਫ਼ਰਾਰ ਡ੍ਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ |

Related posts

ਪਤੀ ਪਤਨੀ ਕਰਦੇ ਸੀ ਅਜਿਹਾ ਗਲਤ ਕੰਮ, ਪਿਆ ਛਾਪਾ

htvteam

ਚਿੱਟੇ ਦਿਨ ਨਹਿਰ ਕੰਢੇ ਡਾਕਟਰ ਕਰ ਗਿਆ ਵੱਡਾ ਕਾਂਡ

htvteam

ਜਲੰਧਰ ”ਚ ਵੱਡੀ ਘ/ਟ/ਨਾ: ਕੁ/ੜੀ ਨਾਲ ਜ਼/ਬ/ਰ-ਜ/ਨਾ/ਹ ਤੋਂ ਬਾਅਦ ਕ/ਤ/ ਲ, ਬਾਥ/ਰੂਮ ਚੋਂ ਮਿਲੀ ਲਾ/ਸ਼

htvteam