Htv Punjabi
Punjab Video

ਮੁੰਡਾ ਕੁੜੀ ਨੂੰ ਲੈ ਗਿਆ ਹੋਟਲ ਦੇ ਕਮਰੇ ‘ਚ, ਅੱਗੇ ਦੇਖੋ ਕੀ ਹੋਇਆ

ਪੁਲਿਸ ਦੀ ਗ੍ਰਿਫਤ ਚ ਖੜ੍ਹਾ ਇਹ ਮੁੰਡੇ ਨੂੰ ਇਕ 14 ਸਾਲਾਂ ਦੀ ਨਾਬਿਲਗ ਕੁੜੀ ਪਸੰਦ ਆ ਗਈ ਪੁਲਿਸ ਮੁਤਾਬਿਕ ਫਿਰ ਦੋਵਾਂ ਦੇ ਵਿੱਚ ਪਿਆਰ ਦੀਆਂ ਪੀਘਾਂ ਪੈ ਗਿਆ ਫਿਰ ਮੁੰਡੇ ਨੇ ਕੁੜੀ ਨੂੰ ਘਰੋਂ ਬਾਹਰ ਲੇਕੇ ਜਾਣ ਲਈ ਝੂਠੇ ਵਿਆਹ ਦਾ ਝਾਂਸਾ ਦੇਕੇ ਉਸਨੂੰ ਆਪਣੇ ਵਿਸ਼ਵਾਸ਼ ਵਿੱਚ ਲਿਆ ਤੇ ਫਿਰ ਉਸਨੂੰ ਹੋਟਲ ਚ ਲਿਜਾਕੇ ਕੁੜੀ ਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਕੀ ਜਿਸਦੇ ਬਾਰੇ ਪਤਾ ਲੱਗਦੇ ਹੀ ਪੂਰੇ ਇਲਾਕੇ ਤਰਥੱਲੀ ਮੱਚ ਉੱਠੀ ਜਿਸਤੋਂ ਬਾਅਦ ਕੁੜੀ ਦੇ ਪਰਿਵਾਰ ਦੀ ਸ਼ਕਾਇਤ ਉਪਰੰਤ ਪੁਲਿਸ ਨੇ ਇਸਨੂੰ ਕਾਬੂ ਕੀਤਾ,ਮਾਮਲਾ ਅੰਮ੍ਰਿਤਸਰ ਨਾਲ ਸਬੰਧਿਤ ਹੈ,,,,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮੁਲਜ਼ਮ ਮੁੰਡੇ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਜਿਹੇ ਚ ਹਕੀਕਤ ਟੀ ਵੀ ਪੰਜਾਬੀ ਜਰੀਏ ਅਸੀ ਸਤੱਰਕ ਕਰਨਾ ਚਾਹੁੰਦੇ ਹਾਂ ਕਿ ਤੁਸੀ ਆਪਣੀਆਂ ਧੀਆਂ ਭੈਣਾਂ ਦਾ ਖਿਆਲ ਰੱਖੋ ਤੇ ਉਨ੍ਹਾਂ ਚੰਗੀ ਸਿੱਖਿਆ ਪ੍ਰਧਾਨ ਕਰੋ ਤਾਂ ਉਹ ਅਜਿਹੇ ਮੋੜਾਂ ਤੋਂ ਬੱਚਕੇ ਅੱਗੇ ਨਿਕਲ ਜਾਣ ਅਤੇ ਆਪਣੀ ਜ਼ਿੰਦਗੀ ਚ ਕੁਝ ਚੰਗਾ ਕਰ ਸਕਣ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਿੰਨ੍ਹਾਂ ਨੂੰ ਡਾਕਟਰਾਂ ਨੇਂ ਦੈ ਤਾ ਜਵਾਬ ਉਹ ਇਸ ਥਾਂ ਕਰਵਾਉਣ ਦਰਦਾਂ ਦਾ ਇਲਾਜ

htvteam

ਡੀਐਸਪੀ ਅਤੁਲ ਸੋਨੀ ਅਤੇ ਪਤਨੀ ਨੇ ਪਹਿਲਾਂ ਪਾਰਟੀ ਵਿੱਚ ਝਗੜਾ ਕੀਤਾ, ਫੇਰ ਘਰ ਆ ਕੇ ਪਤਨੀ ਨੂੰ ਮਾਰ ਦਿੱਤੀ ਗੋਲੀ

Htv Punjabi

ਆਹ ਦੇਖਲੋ ਪਿੰਡ ਦੀ ਕੁੜੀ ਛੇੜਣ ਦਾ ਨਤੀਜਾ

htvteam

Leave a Comment