Htv Punjabi
Punjab Video

ਅੱਧੀ ਰਾਤ ਨੂੰ ਚੋਰੀ – ਚੋਰੀ ਮਾਂ ਬਲਾਉਂਦੀ ਸੀ ਆਪਣੇ ਆ-ਸ਼ਕ ਨੂੰ ਘਰੇ

ਪੀਲੇ ਰੰਗ ਦਾ ਸੂਟ ਪਾਈ ਅਤੇ ਲਾਲ ਰੰਗ ਦੀ ਚੂਨੀ ਨਾਲ ਮੂੰਹ ਲੁਕੋਈ ਪੁਲਿਸ ਦੀ ਗ੍ਰਿਫਤ ਚ ਹੋਲੀ – ਹੋਲੀ ਤੁਰੀ ਆਉਂਦੀ ਇਹ ਜਨਾਨੀ ਦੀ ਕਰਤੂੂਤ ਸੁਣ ਤੁਸੀ ਤੋਬਾ – ਤੋਬਾ ਕਰ ਉਠੋਂਗੇ,,,,,ਜਵਾਨ ਪੁੱਤ ਅਤੇ ਜਵਾਈਆਂ ਵਾਲੀ ਹੋਈ ਇਸ ਜਨਾਨੀ ਤੇ ਐਸਾ ਆਸ਼ਕੀ ਦਾ ਭੂਤ ਸਵਾਰ ਹੋਇਆ ਇਸ ਇਕ ਵਾਰ ਇਹ ਵੀ ਨਹੀਂ ਸੋਚਿਆ ਕਿ ਕਿ ਪੁੱਤਾਂ ਤੇ ਜਵਾਈਆਂ ਵਾਲੀ ਹੋਗੀ ਆ , ਫਰੀਦਕੋਟ ਦੀ ਰਹਿਣ ਵਾਲੀ ਇਹ ਜਨਾਨੀ ਆਪਣੇ ਨੌਜਵਾਨ ਆਸ਼ਕ ਨੂੰ ਸ਼ਰੇਆਮ ਆਪਣੇ ਘਰ ਬਲਾਉਂਦੀ ਸੀ ਜੋ ਕਿ ਇਸ ਦੇ ਪੁੱਤ ਅਤੇ ਜਵਾਈ ਨੂੰ ਬਰਦਾਸ਼ ਨਹੀਂ ਸੀ,,,,,

ਇਕ ਦਿਨ ਏਸ ਜਨਾਨੀ ਨੇ ਆਪਣੇ ਆਸ਼ਕ ਨੂੰ ਬੁਲਾਕੇ ਆਪਣੇ ਪੁੱਤ ਅਤੇ ਜਵਾਈ ਨਾਲ ਮਿਲਕੇ ਜੋ ਨੌਜਵਾਨ ਆਸ਼ਕ ਦਾ ਹਾਲ ਕੀਤਾ ਉਹ ਸੁਣੋ ਉਸ ਨੌਜਵਾਨ ਦੇ ਪਿਤਾ ਦੇ ਮੂੰਹੋਂ ,,,,,,,ਜਦੋਂ ਇਸ ਮਾਮਲੇ ਬਾਬਤ ਫਰੀਦਕੋਟ ਦੇ ਥਾਣਾ ਮੁੱਖੀ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਏਸ ਜਨਾਨੀ ਦੇ ਪੁੱਤ ਅਤੇ ਜਵਾਈ ਫਰਾਰ ਨੇ ਅਤੇ ਔਰਤ ਨੂੰ ਕਾਬੂ ਕਰ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਜਲਦ ਹੀ ਬਾਕੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਜੇ ਤੁਹਾਡੇ ਨਸ਼ੇ ਦੇ ਸੌਦਾਗਰਾਂ ਨੂੰ ਫੜ੍ਹਨ ਲੱਗੇ ਹੱਥ ਕੰਬਦੇ ਨੇ ਤਾਂ ਅਸੀ ਫੜ੍ਹ ਲੈਂਦੇ ਹਾਂ

htvteam

ਆਹ ਹਰੇ-ਹਰੇ ਪੱਤੇ ਕੁੱਟਕੇ ਖਾਓ ਪੇਟ ਦੇ 80 ਰੋਗ ਭਜਾਓ

htvteam

ਲੋੜਵੰਦਾਂ ਦੀ ਕਣਕ ਅੱਧੀ ਰਾਤ ਵੇਚਣ ਲਿਜਾਂਦਾ ਰੰਗੇ ਹੱਥੀ ਕਾਬੂ; ਪਿੰਡ ਵਾਲਿਆਂ ਨੇ ‘ਕੱਠੇ ਹੋ ਡਿਪੂ ਵਾਲਾ ਕਰਤਾ ਨੰਗਾ

htvteam

Leave a Comment