Htv Punjabi
Punjab Video

ਅੱਧੀ ਰਾਤ ਨੂੰ ਰੋਡ ਉੱਤੇ ਦੇਖੋ ਕੀ ਹੋ ਗਿਆ

ਲੁਧਿਆਣਾ ਦੇ ਦੁਗਰੀ ਪੁੱਲ ਕੋਲ ਦੋ ਨੌਜਵਾਨ ਮੁੰਡੇ ਕਰ ਰਹੇ ਸੀ ਅਜਿਹਾ ਕਾਂਡ ਕੀ ਦੇਖਕੇ ਰਾਹਗੀਰਾਂ ਦਾ ਵਧੀਆਂ ਪਾਰਾ ਤੇ ਹਿੰਮਤ ਕਰਕੇ ਦੋਨਾਂ ਮੁੰਡਿਆਂ ਨੂੰ ਗਲਾਮੇ ਤੋਂ ਫੜ ਲਿਆ ਤੇ ਸੜਕ ਤੇ ਮੂਧੇ ਪਾ ਲਾਏ , ਫਿਰ ਦੋਨਾਂ ਦੀ ਲੋਕਾਂ ਨੇ ਕੀਤੀ ਚੰਗੀ ਛਿੱਤਰ ਪਰੇਡ,, ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ,,ਜਾਣਕਾਰੀ ਮੁਤਾਬਿਕ ਲੁਟਾ ਖੋਹਾਂ ਕਰਨ ਵਾਲੇ ਨੌਜਵਾਨਾਂ ਨੇ ਆਟੋ ਚਾਲਕ ਨੂੰ ਰੋਕ ਕੇ ਤੇਜਦਾਰ ਹਥਿਆਰਾਂ ਦੇ ਨਾਲ ਆਟੋ ਚਾਲਕ ਨਾਲ ਲੁੱਟ ਖੋਹ ਕੀਤੀ ਜਾ ਰਹੀ ਸੀ ਤਾਂ ਉਥੋਂ ਲੰਘ ਰਹੇ ਜਮੈਟੋ ਵਾਲੇ ਨੌਜਵਾਨਾਂ ਨੇ ਉਹਨਾਂ ਨੂੰ ਕਾਬੂ ਕੀਤਾ ਅਤੇ ਹੋਰ ਲੰਘਦੇ ਲੋਕਾਂ ਨੇ ਉਹਨਾਂ ਨੂੰ ਫੜ ਤਸੱਲੀ ਨਾਲ ਕੁੱਟਮਾਰ ਕੀਤੀ ਤਾਂ ਮੌਕੇ ਤੇ ਪੁਲਿਸ ਨੂੰ ਵੀ ਸੱਦਿਆ ਗਿਆ ਕਿ ਪੁਲਿਸ ਅੱਧਾ ਪੌਣਾ ਘੰਟਾ ਲੇਟ ਪਹੁੰਚੀ ਆ ਉਸ ਤੋਂ ਪਹਿਲਾਂ ਲੋਕਾਂ ਦੀ ਭੀੜ ਨੇ ਉਹਨਾਂ ਦੀ ਕੁੱਟਮਾਰ ਕੀਤੀ ਤਾਂ ਪੁਲਿਸ ਦੇ ਹਵਾਲੇ ਕੀਤਾ ਉਧਰ,,,,,,,

ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਤਿੰਨੇ ਨੌਜਵਾਨ ਤੇਜਦਾਰ ਹਥਿਆਰਾਂ ਦੇ ਨਾਲ ਆਟੋ ਚਾਲਕ ਲੁੱਟ ਖੋਹ ਕਰ ਰਹੇ ਸੀ ਕਿਹਾ ਕੀ ਤਿੰਨਾਂ ਨੂੰ ਕਾਬੂ ਕਰ ਲਿਆ ਅਤੇ ਹੋਰ ਵੀ ਕੁਝ ਸਾਥੀ ਦੱਸੇ ਜਾ ਰਹੇ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਆ ਅਤੇ ਜੋ ਬਣਦੀ ਕਾਰਵਾਈ ਹੈ ਕੀਤੀ ਜਾ ਰਹੀ ਹੈ।

ਕ੍ਰਾਈਮ ਇਸ ਕਦਰ ਵੱਧ ਰਿਹਾ ਕਿ ਲੋਕਾਂ ਦਾ ਹੁਣ ਬਾਹਰ ਦੇਰ ਰਾਤ ਕ ਰਹਿਣਾ ਸੁਰਖਤ ਨਹੀਂ ਜਾਪਦਾ ਸੋ ਹੁਣ ਲੋਕ ਵੀ ਸੁਚੇਤ ਹੋ ਜਾਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁੱਝੀ ਸੱਟ ਦਾ ਬਣ ਸਕਦੈ ਕੈਂਸਰ, ਜਾਣੋ ਕੈਂਸਰ ਦਾ ਸਭ ਤੋਂ ਸਸਤਾ ਇਲਾਜ, ਕੈਂਸਰ ਦਾ ਆਹ ਫਾਰਮੂਲਾ ਬੰਦੇ ਨੂੰ ਮੌਤ ਦੇ ਮੂੰਹੋਂ ਕੱਢ ਲਿਆਉਂਦੈ 

Htv Punjabi

ਘਰੇ ਪਏ ਚੌਲਾਂ ਦੀ ਕ੍ਰੀਮ ਬਣਾਓ ਫ੍ਰੀ ‘ਚ ਚਿਹਰਾ ਚਮਕਾਓ

htvteam

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਵਧਾਈ

htvteam

Leave a Comment