Htv Punjabi
Punjab Video

ਅੱਧੀ ਰਾਤ ਰੇਲ ਗੱਡੀਆਂ ‘ਚ ਮੁੰਡੇ ਕੁੜੀਆਂ ਨਾਲ ਹੁੰਦੈ ਗਲਤ ਕੰਮ

ਜੀਆਰਪੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹਨਾਂ ਨੌਜਵਾਨਾਂ ਨੂੰ ਜ਼ਰਾ ਧਿਆਨ ਨਾਲ ਦੇਖੋ | ਇਹਨਾਂ ਦੀਆਂ ਕਰਤੂਤਾਂ ਜਾਣ ਤੁਸੀਂ ਵੀ ਰੇਲ ਗੱਡੀ ‘ਚ ਸਫ਼ਰ ਕਰਨ ਤੋਂ ਪਹਿਲਾਂ ਹੁਣ ਜਰੂਰ ਚੌਕੰਨੇ ਹੋਇਆ ਕਰੋਗੇ | ਜੇ ਤੁਸੀਂ ਘਰ ਛੇਤੀ ਪਹੁੰਚਣ ਦੇ ਚੱਕਰ ‘ਚ ਆਊਟਰ ਸਟੇਸ਼ਨ ‘ਤੇ ਹੀ ਉੱਤਰ ਜਾਂਦੇ ਹੋ ਜਾਂ ਗੱਡੀ ‘ਚ ਬਾਰੀ ਕੋਲ ਬੈਠ ਫੋਨ ਸੁਣਦੇ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੀ ਹੈ |
ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਦੀ ਜੀਆਰਪੀ ਪੁਲਿਸ ਨੂੰ ਖੂਫੀਆ ਇਤਲਾਹ ਮਿਲੀ ਸੀ \ ਜਿਸ ਦੇ ਚਲਦਿਆਂ ਪੁਲਿਸ ਨੇ ਟੀਮ ਬਣਾ ਰਾਤ ਵੇਲੇ ਭੰਡਾਰੀ ਪੁੱਲ ਹੇਠਾਂ ਇਹਨਾਂ ਤਿੰਨਾਂ ਲੁਟੇਰਿਆਂ ਨੂੰ ਕਾਬੂ ਕਰ ਜੋ ਅਹਿਮ ਖੁਲਾਸੇ ਕੀਤੇ ਨੇ ਸੁਣੋ ਥਾਣਾ ਮੁਖੀ ਜੀਆਰਪੀ ਅੰਮ੍ਰਿਤਸਰ, ਇੰਸਪੈਕਟਰ ਧਰਮਿੰਦਰ ਕਲਿਆਣ ਦੀ ਜ਼ੁਬਾਨੀ |

Related posts

IVF ਸੈਂਟਰ ਬਾਹਰ ਚੱਲੀ ਗੋ# ਲੀ

htvteam

ਘਰੇ ਦੁੱਖ ਤੋੜ ਬੂਟੀ ਲਗਾਓ ਖੁਸ਼ਹਾਲ ਪਰਿਵਾਰ ਬਣਾਓ, 131 ਰੋਗ ਭਜਾਓ

htvteam

ਆਹ ਜਨਾਨੀਆਂ ਅੱਖ ਮਾਰਕੇ ਪੱਟਦੀਆਂ ਸੀ ਬੰਦੇ, ਫਿਰ ਘਰ ਚ ਟੱਪਦੀਆਂ ਸੀ ਹੱਦਾਂ ?

htvteam