Htv Punjabi
Punjab Video

ਆਹ ਜਨਾਨੀਆਂ ਅੱਖ ਮਾਰਕੇ ਪੱਟਦੀਆਂ ਸੀ ਬੰਦੇ, ਫਿਰ ਘਰ ਚ ਟੱਪਦੀਆਂ ਸੀ ਹੱਦਾਂ ?

ਮੋੜ ਮੰਡੀ ਥਾਣਾ ਪੁਲਿਸ ਨੇ ਇੱਕ ਗਿਰੋਹ ਨੂੰ ਕੀਤਾ ਕਾਬੂ

ਜਿਸ ਦੇ ਵਿੱਚ ਦੋ ਔਰਤਾਂ ਅਤੇ ਦੋ ਵਿਅਕਤੀ ਸ਼ਾਮਿਲ
ਲੋਕਾਂ ਨੂੰ ਜਾਲ ਚ ਫਸਾਕੇ ਮਾਰਦੇ ਸੀ ਠੱਗੀਆਂ
ਔਰਤਾਂ ਵੀਡਿਉ ਬਣਾਕੇ ਕਰਦੀਆਂ ਸੀ ਬਲੈਕਮੇਲ
ਔਰਤਾਂ ਪਹਿਲਾਂ ਵਿਅਕਤੀ ਨੂੰ ਆਪਣੇ ਪਿਆਰ ਜਾਲ ਵਿੱਚ ਫਸਾਦੀਆਂ ਉਸ ਤੋਂ ਬਾਅਦ ਉਸ ਨੂੰ ਆਪਣੇ ਘਰ ਵਿੱਚ ਬੁਲਾ ਕੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਕਰਦੀਆਂ ਬਲੈਕਮੇਲ ਫਿਰ ਕਰਦੀਆਂ ਪੈਸੇ ਦੀ ਮੰਗ,,,,,,,,,,ਐਸਐਚ ਓ ਮੋੜ ਮੰਡੀ ਥਾਣਾ ਨੇ ਦੱਸਿਆ ਕਿ ਸਾਡੇ ਕੋਲੇ ਇੱਕ ਵਿਅਕਤੀ ਨੇ ਜੋ ਕਿ ਮਾਨਸਾ ਦਾ ਰਹਿਣ ਵਾਲਾ ਹੈ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਦੋ ਮਹਿਲਾਵਾਂ ਦੇ ਵੱਲੋਂ ਪਿਆਰ ਦੇ ਜਾਲ ਵਿੱਚ ਫਸਾਇਆ ਅਤੇ ਫਿਰ ਘਰ ਬੁਲਾ ਲਿੱਤਾ ਬਾਅਦ ਦੇ ਵਿੱਚ ਉਸ ਦੀ ਵੀਡੀਓ ਬਣਾ ਲਿੱਤੀ ਅਤੇ ਉਸ ਨੂੰ ਕਹਿਣ ਲੱਗੇ ਕਿ ਅਸੀਂ ਇਹ ਵੀਡੀਓ ਵਾਇਰਲ ਕਰ ਦਾਂਗੇ ਅਤੇ ਤੇਰੇ ਉੱਪਰ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦੇਵਾਂਗੇ ਅਤੇ 50,000 ਦੀ ਕੀਤੀ ਮੰਗ ਪੀੜਿਤ ਦੇ ਕੋਲੇ 50 ਹਜਾਰ ਰੁਪਏ ਤਾਂ ਮੌਕੇ ਤੇ ਨਹੀਂ ਸੀ,,,,,,,,,,,,15000 ਉਸ ਤੋਂ ਲੈ ਲਿਤੇ ਅਤੇ ਬਾਕੀ ਪੈਸੇ ਦੇਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਫਿਰ ਪੀੜਿਤ ਵਿਅਕਤੀ ਨੇ ਇਸਦੀ ਸ਼ਿਕਾਇਤ ਮੋੜ ਮੰਡੀ ਥਾਣਾ ਵਿਖੇ ਕੀਤੀ ਅਤੇ ਮੋੜ ਮੰਡੀ ਪੁਲਿਸ ਦੇ ਵੱਲੋਂ ਦੋਸ਼ੀ ਦੋ ਮਹਿਲਾਵਾਂ ਅਤੇ ਉਸਦੇ ਦੋ ਸਾਥੀ ਨੂੰ ਕਰ ਲਿੱਤਾ ਕਾਬੂ ਇੱਕ ਗਰੋਹ ਦੀ ਮਹਿਲਾ ਹਾਲੇ ਹੈ ਫਰਾਰ ਉਸ ਨੂੰ ਵੀ ਜਲਦ ਫੜਨ ਦਾ ਪੁਲਿਸ ਕਰ ਰਹੀ ਹੈ ਦਾਅਵਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਕੰਮ ਕਰਨ ਤੋਂ ਪਹਿਲਾਂ, ਇਨ੍ਹਾਂ ਦੀ ਸ਼ਕਲ ਦੇਖ ਲਓ ਐਵੇਂ ਹੋ ਤੁਹਾਡੇ ਨਾਲ ਵੀ

htvteam

ਬੱਚਿਆਂ ਨਾਲ ਭਰੀ ਸਕੂਲੀ ਵੈਨ ਨੰਗੀਆਂ ਤਾਰਾਂ ਨਾਲ ਟਕਰਾਈ

htvteam

ਵੀਡੀਓ; ਥਾਣੇ ਅੰਦਰ ਮੰਜੇ ‘ਤੇ ਲੰਮੇ ਪਏ ਛੋਟੇ ਥਾਣੇਦਾਰ ਨੇ ਕੀਤਾ ਗਲਤ ਕੰਮ

htvteam

Leave a Comment