Htv Punjabi
Punjab Video

ਆਟੋ ‘ਚ ਬੈਠੀ ਜਨਾਨੀ ਦੇ ਮਗਰ ਲੱਗ ਗਏ ਮੁੰਡੇ, ਰੋਡ ਉੱਤੇ ਦੇਖੋ ਕਿਵੇਂ ਕੀਤਾ ਵੱਡਾ ਕਾਂਡ

ਇਹ ਖਬਰ ਖਾਸ ਕਰਕੇ ਉਨ੍ਹਾਂ ਕੁੜੀਆਂ ਅਤੇ ਔਰਤਾਂ ਲਈ ਹੈ ਜੋ ਸਕੂਲ ਕਾਲਜ ਜਾਣ ਜਾਂ ਫਿਰ ਆਪਣੇ ਕੰਮਕਾਰ ਲਈ ਬੱਸਾਂ ਅਤੇ ਆਟੋਆਂ ਵਿੱਚ ਸਫਰ ਕਰਦੀਆਂ ਹਨ,ਅਸੀ ਤੁਹਾਨੀ ਇਸ ਸਤੱਰਕ ਕਰੇ ਹਾਂ,,,,,,,,ਕਿਉਕੀ ਫਿਰੋਜ਼ਪੁਰ ਦੇ ਵਿੱਚ ਆਟੋ ਚ ਬੈਠੀ ਇਕ ਔਰਤ ਨਾਲ ਜੋ ਕਾਰਾ ਹੋਇਆ ਉਹ ਕਿਤੇ ਨਾਲ ਨਾ ਵਾਪਰ ਜਾਵੇ,ਦਰਸਲ ਪੰਜਾਬ ਨੈਸ਼ਨਲ ਬੈਂਕ ਚੋਂ ਇਕ ਔਰਤ ਹਜ਼ਾਰਾਂ ਰੁਪਏ ਕਢਵਾਕੇ ਆਟੋ ਵਿੱਚ ਬੈਠਕੇ ਆਪਣੇ ਘਰ ਵਾਪਸ ਪਰਤ ਰਹੀ ਸੀ ਪਰ ਇਸਤੋਂ ਪਹਿਲਾਂ ਹੀ ਰਾਸਤੇ ਵਿੱਚ ਉਸ ਔਰਤ ਦਾ ਪਿੱਛਾ ਕਰਦਾ ਦੋ ਲੁਟੇਰਿਆਂ ਨੇ ਦਿਨ ਦਿਹਾੜੇ ਔਰਤ ਨੂੰ ਨਿਸ਼ਾਨਾ ਬਣਾਇਆ ਤੇ ਮਿੰਟਾਂ ਸੈਕਿੰਟਾਂ ਚ ਪੈਸਿਆਂ ਵਾਲਾ ਬੈਗ ਲੈਕੇ ਫਰਾਰ ਹੋ ਗਏ ਜਿਨ੍ਹਾਂ ਇਕ ਫੋਟੋ ਕੈਮਰੇ ਵਿੱਚ ਕੈਦ ਹੋ ਗਈ,ਇਸ ਘਟਨਾ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਹਰਕਤ ਵਿੱਚ ਆਈ,,,,,,,,,

ਉੱਧਰ ਪੁਲਿਸ ਨੇ ਆਸ ਪਾਸ ਦੇ ਸੀ.ਸੀ.ਟੀ ਵੀ ਕੈਮਰੇ ਖੰਗਾਲਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ,,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਲੁਟੇਰਿਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਖੈਰ ਫਿਰੋਜ਼ਪੁਰ ਜ਼ਿਲੇ ਲਗਾਤਾਰ ਵਾਰਦਾਤਾਂ ਹੋ ਰਹੀਆਂ ਪਰ ਪੁਲਿਸ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਏਸ ਸ਼ਹਿਰ ਅਜਿਹੀ ਥਾਂ ‘ਤੇ ਜੇਕਰ ਬਣਿਆ ਤੁਹਾਡਾ ਘਰ ਤਾਂ ਕਮੇਟੀ ਆਲੇ ਕਦੇ ਵੀ ਢਾਹ ਸਕਦੇ ਨੇ

htvteam

ਸਕੂਲ ਖੁੱਲ੍ਹਦੇ ਸਾਰ ਮਿਲੀ ਧਮਕੀ, ਫਟਾਫਟ ਸਕੂਲ ਕਰਵਾਇਆ ਖਾਲੀ ?

htvteam

ਕਾਹਦਾ ਸੈਰ ਸਪਾਟਾ? ਇੱਥੇ ਲੋਕ ਕਰੋਨਾ ਨਾਲ ਮਰ ਰਹੇ ਨੇ, ਦੇਖੋ ਸੈਰ ਸਪਾਟਾ ਵਾਲੇ ਕਿਵੇਂ ਬਰਬਾਦ ਹੋਣ ਕੰਢੇ ਨੇ!

Htv Punjabi

Leave a Comment