ਜਿੱਥੇ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਮੰਤਰੀਆਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਸਿਕੰਜਾ ਕਸਿਆ ਜਾ ਰਿਹਾ ਪਰ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਕਾਫੀ ਮਸ਼ਹੂਰੀ ਖੱਟ ਰਹੇ ਨੇ,, ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਐਸਐਸਪੀ ਦੀ ਹੋਈ ਤਕਰਾਰ ਤੋਂ ਬਾਅਦ ਹੁਣ ਇੱਕ ਹੋਰ ਵਿਧਾਇਕ ਦੀ ਆਡੀਓ ਕਲਿੱਪ ਇੰਟਰਨੈਟ ਤੇ ਵਾਇਰਲ ਹੋ ਗਈ। ਤੇ ਹੁਣ ਨੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਜਿਨਾਂ ਨੇ ਬਿਜਲੀ ਵਿਭਾਗ ਦੇ ਜਈ ਨੂੰ ਫੋਨ ਤੇ ਖੂਬ ਧਮਕਾਇਆ,, ਮਾਮਲਾ ਬਿਜਲੀ ਦੇ ਖੰਭੇ ਨੂੰ ਲੈ ਕੇ ਗਰਮਾਇਆ ਜਿਸ ਤੋਂ ਬਾਅਦ ਇੱਥੇ ਐਮਐਲਏ ਆਪਣੇ ਅਹੁਦੇ ਦੀ ਧੌਂਸ ਦਿਖਾਉਂਦੇ ਨਜ਼ਰ ਆਏ,,, ਸੋ ਆਓ ਸੁਣ ਲੈਨੇ ਆਂ ਆਖਰ ਕਿਹੜੀ ਗੱਲ ਨੂੰ ਲੈਕੇ ਤਕਰਾਰਬਾਜ਼ੀ ਹੋਈ।
ਹਲਾਂਕਿ ਇਸ ਆਡੀਓ ‘ਤੇ ਵਿਧਾਇਕ ਗੁਰਪ੍ਰੀਤ ਸਿੰਘ ਬਨਾਂਵਲੀ ਦਾ ਹਾਲੇ ਤੱਕ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ। ਪਰ ਅਕਾਲੀ ਦਲ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਗ਼ੈਰ ਕਾਨੂੰਨੀ ਕੰਮ ਕਰਨ ਦੇ ਲਈ ਆਪ ਦਾ ਵਿਧਾਇਕ ਕਿਵੇਂ ਬਿਜਲੀ ਵਿਭਾਗ ਦੇ ਜੇਈ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੂੰ ਵਿਧਾਇਕ ਕਿਹ ਰਿਹਾ ਹੈ ਕਿ ਇੱਕ ਵਾਰ ਇਸ ਕੰਮ ਖਿਲਾਫ਼ ਸ਼ਿਕਾਇਤ ਕਰਕੇ ਹੀ ਦਿਖਾ ਦੇ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….