Htv Punjabi
Punjab Video

ਗਰੀਬ ਬੰਦੇ ਨਾਲ ਨਰਸ ਨੇ ਕੀਤੀਆਂ ਹੱਦਾਂ-ਪਾਰ

ਜੇਕਰ ਤੁਹਾਡੀ ਘਰਵਾਲੀ ਜਾਂ ਕੋਈ ਧੀ ਭੈਣ ਗਰਭਵਤੀ ਹੈ ਤੇ ਤੁਸੀ ਉਸਦਾ ਚੈਕਅੱਪ ਜਾਂ ਫਿਰ ਇਲਾਜ਼ ਜਾਂ ਬੱਚੇ ਦੀ ਆਮਦ ਕਰਵਾਉਣ ਲਈ ਕਿਸੇ ਨਰਸ ਜਾਂ ਡਾਕਰਟਰ ਦੀ ਕੋਲ ਜਾਣ ਦੀ ਸੋਚ ਰਹੇ ਹੋ ਤਾਂ ਹੁਣ ਧਿਆਨ ਰੱਖਿਓ ਇਹ ਗੱਲ ਏਸ ਕਰਕੇ ਕਹਿ ਰਹੇ ਹਾਂ ਉਹ ਡਾਕਟਰ ਜਾਂ ਨਰਸ ਤੁਹਾਡੇ ਮੈਂਬਰ ਦੀ ਜਾਨ ਲੈ ਸਕਦਾ ਹੈ ਮਾਮਲਾ ਸੁਨਾਮ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਤਸਵੀਰ ਦੇ ਵਿੱਚ ਚੁੱਕੀ ਲੈਕੇ ਆਉਂਦੇ ਕਰਮਜੀਤ ਕੌਰ ਨਾਂ ਦੀ ਔਰਤ 4 ਮਹੀਨਿਆਂ ਦੀ ਗਰਭਵਤੀ ਸੀ ਜਿਸਦੇ ਅਚਾਨਕ ਦਰਦ ਹੋਣ ਕਾਰਨ ਉਸਦਾ ਪਤੀ ਸਤਿਗੁਰ ਘਰਵਾਲੀ ਨੂੰ ਇਕ ਉਸ਼ਾ ਨਾਲ ਨਰਸ ਕੋਲ ਲੈ ਗਿਆ ਅੱਗੇ ਪੈਸੇ ਦੀ ਭੁੱਖੀ ਨਰਸ ਨੇ ਏਸ ਪਰਿਵਾਰ ਨਾਲ ਕੀਤਾ ਉਹ ਸੁਣ ਤੁਹਾਡੀ ਅੰਦਰ ਤੱਕ ਰੂਹ ਕੰਬ ਜਾਵੇਗੀ ਪੂਰਾ ਮਾਮਲਾ ਸੁਣੋ ਸਤਿਗੁਰੂ ਦੇ ਜ਼ੁਬਾਨੀ।,,,,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਸ਼ਾ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਜਲਦ ਫਰਾਰ ਹੋਈ ਉਸ਼ਾ ਨੂੰ ਕਾਬੂ ਕਰ ਲਿਆ ਜਾਵੇਗਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫਗਵਾੜਾ ਬੇਅਦਬੀ ਤੇ ਕਤਲ ਮਾਮਲੇ ‘ਚ ਵੱਡਾ ਅੱਪਡੇਟ ਆਇਆ ਸਾਹਮਣੇ

htvteam

ਟਵੀਟੋ-ਟਵੀਟ ਹੋਏ ਸਿੰਘ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਮਾਨ

htvteam

ਅਵਾਰਾ ਕੁੱਤੇ ਦੀ ਵਫਾਦਾਰੀ ਨੇ ਹਸਪਤਾਲ ਨੂੰ ਦੇਖੋ ਕਿੰਝ ਬਚਾਇਆ

htvteam

Leave a Comment