Htv Punjabi
Punjab Video

ਆਹ ਅਨਾਉਂਸਮੈਂਟ ਸੁਣਕੇ ਪੈ ਗਈਆਂ ਭਾਜੜਾ

ਧੂਰੀ ਦੇ ਵਿੱਚ ਹੋ ਗਈ ਅਜਿਹੀ ਅਨਾਉਂਸਮੈਂਟ ਜਿਸ ਨੂੰ ਸੁਣ ਕੇ ਲੋਕਾਂ ਨੂੰ ਪਸੀਨੇ ਆ ਗਏ,, ਅਨਾਉਂਸਮੈਂਟ ਸੁਣਦੇ ਸਾਰ ਹੀ ਲੋਕ ਘਰਾਂ ਤੋਂ ਬਾਹਰ ਖੜ ਗਏ। ਲਓ ਜੀ ਹੁਣ ਅਨਾਉਂਸਮੈਂਟ ਸੁਣ ਕੇ ਆਹ ਬੰਦੇ ਸੁਧਰ ਜਾਣ ਨਹੀਂ ਫਿਰ ਸੁਧਾਰਨ ਦਾ ਤਰੀਕਾ ਤਾਂ ਤੁਸੀਂ ਅਨਾਉਂਸਮੈਂਟ ਦੇ ਵਿੱਚ ਸੁਣਹੀ ਲਿਆ ਹੋਵੇਗਾ ਜੇਕਰ ਨਹੀਂ ਸੁਣਿਆ ਤਾਂ ਫਿਰ ਮੁੜ ਤੋਂ ਕੰਨ ਤੋਂ ਕੱਪੜਾ ਚੱਕ ਕੇ ਆਹਾ ਅਨਾਉਂਸਮੈਂਟ ਸੁਣ ਲਓ ਤੁਹਾਡੇ ਕੰਮ ਜਰੂਰ ਆਵੇਗੀ,,,,,,,,,

ਨਸ਼ਾ ਕਮੇਟੀ ਸ਼ੇਰਪੁਰ ਅਤੇ ਖੇੜੀ ਕਲਾਂ ਦੇ ਕਾਰਕੁੰਨਾਂ ਨੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿੱਚ ਮਾਰਚ ਕਰਦਿਆਂ ਹਲਕੇ ਵਿੱਚ ਨਸ਼ੇ ਨੂੰ ਰੋਕਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਸੰਬੋਧਨ ਕਰਦਿਆਂ ਆਗੂ ਬਲਵਿੰਦਰ ਸਿੰਘ ਬਿੰਦਾ ਖੇੜੀ ਅਤੇ ਸੰਦੀਪ ਸਿੰਘ ਗੋਪੀ ਗਰੇਵਾਲ ਨੇ ਇਸ ਮੌਕੇ ਆਪਣੇ ਮੋਬਾਇਲ ਨੰਬਰ ਨਸ਼ਰ ਕਰਦਿਆ ਕਿਹਾ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਹੈ ਅਤੇ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਸਾਨੂੰ ਸੂਚਿਤ ਕੀਤਾ ਜਾਵੇ। ਉਨ੍ਹਾ ਕਿਹਾ ਕਿ ਅਸੀ ਅਗਸਤ 2023 ਤੋਂ ਲਗਾਤਾਰ 24 ਘੰਟੇ ਠੀਕਰੀ ਪਹਿਰਾ ਸੇ਼ਰਪੁਰ ਵਿਖੇ ਨਸ਼ੇ ਦੇ ਸੌਦਾਗਰਾਂ ਦੇ ਘਰਾਂ ਅੱਗੇ ਲਗਾਇਆ ਹੋਇਆ ਹੈ ਸ਼ੇਰਪੁਰ ਵਿੱਚ ਕਾਫੀ ਹੱਦ ਤੱਕ ਨਸ਼ਾ ਠੱਲ੍ਹ ਚੁੱਕੇ ਹਾਂ ।

ਉਨ੍ਹਾਂ ਹਲਕੇ ਨੂੰ ਨਸ਼ਾ ਮੁਕਤ ਕਰਨ ਲਈ ਸਹਿਯੋਗ ਦੀ ਮੰਗ ਕਰਦਿਆਂ ਕਿ ਆਪਾਂ ਨੂੰ ਆਪਣੇ ਆਲੇ ਦੁਆਲੇ ਦੀ ਰਾਖੀ ਆਪ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਸਾਡਾ ਸਾਥ ਨਾ ਦਿੱਤਾ ਤਾਂ ਅੱਗੇ ਨੂੰ ਮੁੜ ਕਿਸੇ ਨੂੰ ਅੱਗੇ ਆਉਣ ਦੀ ਹਿੰਮਤ ਨਹੀਂ ਕਰਨੀ। ਉਨ੍ਹਾਂ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਸਮਾਜ ਨੂੰ ਬਚਾਉਣ ਲਈ ਨਸ਼ਾ ਰੋਕੂ ਕਮੇਟੀ ਦਾ ਸਾਥ ਦੇਣ ਦੀ ਮੰਗ ਕੀਤੀ।

ਖੈਰ ਨਸ਼ਾ ਲਗਾਤਾਰ ਵੱਧਦਾ ਜਾ ਰਿਹਾ ਜਿਸਦੇ ਚਲਦੇ ਹੁਣ ਨਸ਼ਾ ਵੇਚਣ ਵਾਲੇ ਤੇ ਨਸ਼ਾ ਕਰਨ ਵਾਲਿਆਂ ਨੂੰ ਚੇਤਾਵਨੀ ਮਿਲ ਗਈ ਹ ਜੇਕਰ ਇਹ ਫਿਰ ਵੀ ਨਾ ਰੋਕੇ ਤਾਂ ਇਹਦਾ ਹਸ਼ਰ ਕੀ ਹੋਵੇਗਾ ਤੁਸੀਂ ਖੁਦ ਹੀ ਜਾਣ ਸਕਦੇ ਹੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਵਾਲਾਂ ‘ਚ ਘਿਰਦੇ ਪ੍ਰਸ਼ਾਸਨ ਨੂੰ ਲੈਣਾ ਪਿਆ ਵੱਡਾ ਐਕਸ਼ਨ

htvteam

ਪਾਸਟਰ ਨੂੰ ਸਜ਼ਾ ਦਿਵਾਉਣ ਵਾਲੀ ਮਹਿਲਾ ਬਾਰੇ ਵੱਡਾ ਖੁਲਾਸਾ !

htvteam

ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਵੀ ਹੋਵੇਗਾ ਐਨਕਾਊਂਟਰ ? ਹਾਈ ਕੋਰਟ ‘ਚ ਪੈ ਗਿਆ ਰੌਲਾ, ਜੇਲ੍ਹ ‘ਚ ਪੁਲਿਸ ਵੱਲੋਂ ਐਨਕਾਊਂਟਰ ਦੀ ਬਣਾਈ ਸਾਜਿਸ਼ ਦਾ ਕੀਤਾ ਖੁਲਾਸਾ!

Htv Punjabi

Leave a Comment