Htv Punjabi
Video

ਆਹ ਇਲਾਕਾ ਬਣਿਆ ਟਾਪੂ ਦੀ ਤਰ੍ਹਾਂ, ਪਾਣੀ ‘ਚ ਡੁੱਬੇ ਘਰਾਂ ਦੇ ਘਰ

ਭਾਰੀ ਮੀਂਹ ਕਾਰਨ ਫਰੀਦਕੋਟ ਦੀ ਲੰਗੇਆਣਾ ਡਰੇਨ ਦਾ ਪਾਣੀ ਓਵਰਫਲੋਅ ਹੋਣ ਕਾਰਨ ਖੇਤਾਂ ਵਿੱਚ ਭਰ ਗਿਆ ਹੈ,,,,,,,,ਜਿਸਦੇ ਕਾਰਨ ਪਿੰਡ ਚਹਿਲ ਦੇ ਕੋਠੇ ਕਰੀਬ 22 ਘਰ ਪੂਰੀ ਤਰਾਂ ਪਾਣੀ ਦੀ ਚਪੇਟ ਵਿੱਚ ਆ ਗਿਆ ਨੇ,,,,,,ਪਾਣੀ ‘ਚ ਫਸੇ ਲੋਕਾਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਇਹੀ ਸਥਿਤੀ ਬਣੀ ਹੋਈ ਹੈ,,,,,,,ਆਲੇ-ਦੁਆਲੇ ਦੇ ਖੇਤਾਂ ‘ਚ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਅਤੇ ਦੱਸ ਦੀਏ ਕੀ ਘਰਾਂ ਚ ਫਸਾ ਹੋਏ ਲੋਕਾਂ ਨੂੰ ਪੁਲਿਸ ਅਤੇ NDRF ਦੀਆਂ ਟੀਮਾਂ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਐ ਦਈਏ ਕਿ ਡਰੇਨ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਨਾਲਾ ਬੰਦ ਹੋ ਗਿਆ ਹੈ ਜਿਸ ਕਾਰਨ ਪਾਣੀ ਦਾ ਵਹਾਅ ਕਿਨਾਰਿਆਂ ਨੂੰ ਤੋੜ ਕੇ ਆਸ-ਪਾਸ ਦੇ ਇਲਾਕਿਆਂ ਵਿੱਚ ਪਹੁੰਚ ਗਿਆ ਹੈ।

ਇਸ ਮੌਕੇ ਪ੍ਰਸ਼ਾਸਨ ਦੇ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੁਖਜੀਤ ਢਿਲਵਾ ਵੱਲੋਂ ਇਸ ਬਚਾਅ ਕਾਰਜ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ,,,,,,ਸੋ ਡਰੇਨ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ ਸੋ ਸਰਕਾਰ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਐ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਿੱਕ ਕਰੋ,,,,,,,,,

Related posts

1000 ਰੁ. ਦੀ ਗਰੰਟੀ ਸੁਣਕੇ ਮਹਿਲਾਵਾਂ ਨੇ ਮਾਰੀਆਂ ਖੁਸ਼ੀ ‘ਚ ਛਾਲਾ

htvteam

ਗੋਰਿਆਂ ਦੇ ਵੈਦ ਨੇ ਦੱਸਿਆ ਵਿਆਹ ਤੋਂ ਕਿਉਂ ਭੱਜਦੇ ਨੇ ਮੁੰਡੇ-ਕੁੜੀਆਂ

htvteam

ਆਹ ਦੇਖਲੋ ਵਿਦੇਸ਼ਾਂ ‘ਚ ਪੰਜਾਬੀਆਂ ਨਾਲ ਐਵੇਂ ਵੀ ਹੁੰਦਾ ?

htvteam

Leave a Comment