Htv Punjabi
Punjab Video

ਭਾਰੀ ਮੀਂਹ ਨਾਲ ਨਾਲਾਗੜ੍ਹ ‘ਚ ਟੁੱਟਿਆ ਪੁਲ, ਦੇਖੋ ਪੁਲ ਦੇ ਉੱਪਰ ਖੜ੍ਹੇ ਫਸ ਗਏ ਲੋਕ

ਭਾਰੀ ਬਾਰਿਸ਼ ਹੋਣ ਕਾਰਨ ਨਾਲਾਗੜ੍ਹ ਚ ਪੁਲ ਟੁੱਟ ਗਿਆ ਹੈ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਮਿੰਟਾਂ ਸਕਿੰਟਾਂ ਚ ਦੇਖਦੇ ਦੇਖਦੇ ਪੁਲ ਟੁੱਟ ਗਿਆ ਐ ਦੱਸ ਹਰਿਆਣਾ ਅਤੇ ਹਿਮਾਚਲ ਸਰਹੱਦ ਤੇ ਚਰਨੀਆਂ ਪੁਲ ਬਾਰੀਸ਼ ਦੀ ਚਪੇਟ ਚ ਆ ਗਇਆ ਦੱਸ ਦੀਏ ਕਿ ਜ਼ਮੀਨ ਖਿਸਕਣ ਪੁਲ ਟੁੱਟ ਗਏ ਹਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ , ਲਗਾਤਾਰ ਅਜਿਹੀਆਂ ਤਸਵੀਰਾਂ ਕੈਮਰੇ ਚ ਕੈਦ ਹੋ ਰਹੀਆਂ ਨੇ ਭਾਰੀ ਬਾਰਿਸ਼ ਹੋਣ ਕਾਰਨ ਜਿਹੜੇ ਪੁਲ ਨੇ ਉਹ ਲਗਾਤਾਰ ਢਹਿ ਢੇਰੀ ਹੋ ਰਹੇ ਨੇ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਚੰਗਾ ਭਲਾ ਪੁਲ ਦੇਖਦੇ ਹੀ ਦੇਖਦੇ ਮਿੰਟਾਂ ਚ ਢਹਿ ਢੇਰੀ ਹੋ ਗਿਆ ਤਸਵੀਰਾਂ ਚ ਤੁਸੀ ਪਾਣੀ ਦਾ ਵਆਹ ਵੀ ਦੇਖ ਸਕਦੇ ਹੋਂ ਕਿ ਪਾਣੀ ਤੇਜੀ ਦੇ ਨਾਲ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ ਐ ਇਸ ਗੱਲਤੋਂ ਅੰਦਾਜ਼ਾਂ ਲਗਾਇਆ ਜਾ ਸਕਦਾ ਕਿ ਏਥੇ ਕਿਸ ਤਰਾਂ ਦੇ ਹਲਾਤ ਬਣੇ ਹੋਏ ਨੇ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਪੂਰਾ ਪੁਲ ਢਹਿ ਢੇਰੀ ਹੋ ਗਿਆ ਹਾਲਕਿ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਪੁਲ ਨੁਕਸਾਨਿਆ ਨਜ਼ਰ ਆ ਰਿਹਾ ਸੀ ਜੋ ਕਿ ਹੁਣ ਢਹਿ ਢੇਰੀ ਹੋ ਗਿਆ ਮੀਲੀ ਜਾਣਕਾਰੀ ਅਨੂਸਾਰ ਦੱਸਿਆ ਜਾ ਰਿਹਾ ਇਹ ਤਸਵੀਰਾਂ ਹਰਿਆਣਾ ਹਿਮਾਚਲ , ਬੱਦੀ ਮਾਰਗ ਦੀਆਂ ਜੋ ਸਰਹੱਦੀ ਏਰੀਆ ਪੈ ਜਾਂਦਾਂ ਹੈ ਜਿੱਥੇ ਪੁਲ ਟੁੱਟਣ ਕਾਰਨ ਯਾਤਰੀਆਂ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਆ ਐ ਦੱਸ ਦੀਏ ਕੀ ਨੈਸ਼ਨਲ ਹਾਵੇਜ ਤੇ ਆਵਾਜਾਈ ਪੂਰੀ ਤਰਾਂ ਬੰਦ ਕਰ ਦਿੱਤੀ ਗਈ ਸੋ ਜੇਕਰ ਕੋਈ ਜਰੂਰੀ ਕੰਮ ਨੂੰ ਘਰੋਂ ਬਾਹਰ ਨਿਕਲੋ ਆਪਣੇ ਆਲੇ ਦੁਆਲੇ ਲੋਕਾਂ ਧਿਆਨ ਰੱਖੋ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਿੱਕ ਕਰੋ,,,,,,,,,

Related posts

ਹੋਰ ਨਿਕਲੋ ਕਰਫਿਊ ‘ਚ ਬਾਹਰ, ਆਹ 232 ਲੋਕ ਤਾਂ ਪੁਲਿਸ ਨੇ ਪਰਚਿਆਂ ‘ਚ ਟੰਗ ਦਿੱਤੇ, ਜੇ ਬਾਹਰ ਨਿਕਲੇ ਤਾਂ ਅਗਲੀ ਵਾਰੀ ਤੁਹਾਡੀ ਵੀ ਹੋ ਸਕਦੀ ਹੈ

Htv Punjabi

ਦੁਕਾਨ ‘ਚ ਮੁੰਡੇ ਗਾਹਕ ਨਾਲ ਕੁੜੀ ਨੇ ਕੀਤੀ ਆਹ ਹਰਕਤ, ਫਿਰ ਪਾੜੇ ਕੱਪੜੇ

htvteam

ਦੇਖੋ ਕਿਹੜੀ ਚੀਜ ਨੂੰ ਲੈਕੇ ਝਾੜੂ ਵਾਲਿਆਂ ਨੇ ਚੱਲਾਏ ਖੁਰਚਣੇ

htvteam

Leave a Comment