ਖੰਨਾ ‘ਚ ਕਾਲੀ ਥਾਰ ਨੇ ਮਚਾਈ ਤਬਾਹੀ
ਰਿਹਾਇਸ਼ੀ ਇਲਾਕੇ ਚ ਪੱਟ ਤੇ ਘਰ ਬਾਹਰ ਬਣੇ ਥੜੇ
ਘਰ ਬਾਹਰ ਖੜ੍ਹੇ ਵਾਹਨ ਲਏ ਚਪੇਟ
ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ
ਖੰਨਾ ਦੇ ਲਲਹੇੜੀ ਰੋਡ, ਰੇਲਵੇ ਲਾਈਨ ਪਾਰ ਰਿਹਾਇਸ਼ੀ ਖੇਤਰ ਵਿੱਚ ਇੱਕ ਕਾਲੀ ਥਾਰ ਨੇ ਤਬਾਹੀ ਮਚਾਈ। ਗਲੀ ਦੇ ਦਰੋ-ਦਰੋ ਹਫੜਾ-ਦਫੜੀ ਮਚ ਗਈ। ਇੱਕ ਨੌਜਵਾਨ ਤੇਜ਼ ਰਫ਼ਤਾਰ ਨਾਲ ਥਾਰ ਚਲਾਉਂਦਾ ਆਇਆ, ਗਲੀਆਂ ਵਿੱਚ ਸਟੰਟ ਕਰਦਾ ਗਿਆ। ਜਿਸ ਕਾਰਨ ਥਾਰ ਇੱਕ ਘਰ ਦਾ ਥੜਾ ਤੋੜਦੀ ਹੋਈ ਦੋ ਬਾਈਕਾਂ ਨਾਲ ਜਾ ਟਕਰਾਈ ਤੇ ਰੁਕ ਗਈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
