Htv Punjabi
Punjab Video

ਲਾਰੇਂਸ ਬਿਸ਼ਨੋਈ ਦੇ ਬੰਦੇ ਦਾ ਖਾਸਮ ਖ਼ਾਸ ਆਇਆ ਪੁਲਿਸ ਅੜਿੱਕੇ

ਇਹ ਹਥਿਆਰ ਉਹਨਾਂ 6 ਵਿਅਕਤੀਆਂ ਕੋਲੋਂ ਬਰਾਮਦ ਕੀਤੇ ਗਏ ਨੇ ਜਿਹਨਾਂ ‘ਚੋਂ ਇੱਕ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਬੰਦੇ ਦਾ ਖਾਸਮਖ਼ਾਸ ਅਤੇ ਦੂਜਾ ਜੈਪਾਲ ਭੁੱਲਰ ਗਿਰੋਹ ਨਾਲ ਸਬੰਧਿਤ ਹੈ | ਇਸ ਮਾਮਲੇ ‘ਚ ਪਟਿਆਲਾ ਪੁਲਸ ਦੇ ਐਸਐਸਪੀ ਸਾਹਿਬ ਇੱਕ ਪ੍ਰੈਸ ਵਾਰਤਾ ਕਰ ਅਹਿਮ ਖੁਲਾਸੇ ਕੀਤੇ ਨੇ |

Related posts

ਕੇਜਰੀਵਾਲ ਦੀ ਗ੍ਰਿਫਤਾਰੀ, ਤੇ ਵੱਡੇ ਲੀਡਰਾਂ ਨੂੰ ਚੁੱਕੇ ਜਾਣ ਤੇ ਵਿਰੋਧੀ ਧਿਰ ਨੂੰ ਚੜ੍ਹਿਆ ਗੋਡੇ-ਗੋਡੇ ਚਾਹ

htvteam

ਆਹ ਮੁੰਡਿਆ ਨੇ ਲਾਹੀ ਸ਼ਰਮ, PRTC ਬੱਸ ਚ ਹੀ ਚੱਕਤਾ ਕੰਮ ?

htvteam

ਰਾਵੀ ਦਰਿਆ ਨੇ ਮਾਰੀਆਂ ਉਛਾਲਾ, ਕਈ ਪਿੰਡ ਲਪੇਟ ਚ !

htvteam