Htv Punjabi
Crime Punjab Religion Video

ਆਹ ਗੱਬਰ ਨੇ ਕੱ/ਢੀਆਂ ਸੀ ਗੁ/ਰੂਆਂ ਨੂੰ ਗਾ/ਲਾ !

ਫਿਰੋਜ਼ਪੁਰ ਚ੍ਹ ਸਿੱਖ ਗੁਰੂਆਂ ਬਾਰੇ ਭੱਦੀ ਸ਼ਬਦਾਵਲੀ ਵਰਤਣ

ਵਾਲੇ ਦਾ ਕੋਈ ਵੀ ਵਕੀਲ ਨਹੀਂ ਲੜੇਗਾ ਕੇਸ
ਸ਼ਹਿਰ ਦਾ ਕੋਈ ਵੀ ਐਮ ਸੀ ਵੀ ਨਹੀਂ ਕਰਾਏਗਾ ਉਸਦੀ ਜਮਾਨਤ
ਆਰੋਪੀ ਨੇ ਕਬੂਲਿਆ ਜ਼ੁਰਮ, ਗੋਲੀਆ ਖਾਧੀਆਂ ਕਰਕੇ ਨਹੀਂ ਲੱਗਿਆ ਪਤਾ
ਬੀਤੀ ਦਿਨੀਂ ਫਿਰੋਜ਼ਪੁਰ ਸ਼ਹਿਰ ਦੇ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਗੁਰੂਆਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਸੀ। ਜਿਸਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ। ਅਤੇ ਪੁਲਿਸ ਨੇ ਉਸਦੇ ਖਿਲਾਫ਼ ਮਾਮਲਾ ਜਹਿੜਾ ਦਰਜ ਕਰ ਦਿੱਤਾ ਸੀ। ਹੁਣ ਇਸ ਮਾਮਲੇ ਵਿੱਚ ਸਿੱਖ ਜੱਥੇਬੰਦੀਆਂ ਵੱਲੋਂ ਸ਼ਹਿਰ ਦੇ ਐਮ ਸੀਆਂ ਨਾਲ ਵੀ ਇੱਕ ਮੀਟਿੰਗ ਕੀਤੀ ਗਈ ਹੈ। ਕਿ ਕੋਈ ਵੀ ਐਮ ਸੀ ਉਸ ਵਿਅਕਤੀ ਦੀ ਜਮਾਨਤ ਨਹੀਂ ਕਰਾਏਗਾ ਐਮਸੀਆਂ ਨੇ ਵਿਸ਼ਵਾਸ ਦਵਾਇਆ ਹੈ। ਕਿ ਗੁਰੂਆਂ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲੇ ਦੀ ਕੋਈ ਜਮਾਨਤ ਨਹੀਂ ਕਰਾਏਗਾ।

ਉਥੇ ਹੀ ਇਸ ਮਾਮਲੇ ਵਿੱਚ ਵਕੀਲ ਭਾਈਚਾਰਾ ਵੀ ਅੱਗੇ ਆਇਆ ਹੈ। ਜਾਣਕਾਰੀ ਦਿੰਦਿਆਂ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਵਜੀਤਪਾਲ ਟੁਰਨਾ ਕਿਹਾ ਕਿ ਜੋ ਇਸ ਵਿਅਕਤੀ ਨੇ ਗੁਰੂਆਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਹੈ। ਉਹ ਨਾਂ ਤਾਂ ਸੁਣਨ ਯੋਗ ਹੈ। ਅਤੇ ਨਾਂ ਹੀ ਬਖਸ਼ਣਯੋਗ ਹੈ। ਇਸ ਲਈ ਸਾਡੇ ਵਿਚੋਂ ਕੋਈ ਵੀ ਵਕੀਲ ਇਸਦਾ ਕੇਸ ਨਹੀਂ ਲੜੇਗਾ ਅਗਰ ਕੋਈ ਇਸਦੀ ਹਮਾਇਤ ਕਰੇਗਾ ਤਾਂ ਉਸਦਾ ਵੀ ਵਿਰੋਧ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੋਡ ‘ਤੇ ਧਿਆਨ ਨਾਲ ਚੱਲਿਆ ਕਰੋ ਆਹ ਦੇਖੋ ਕੀ ਹੋਇਆ ?

htvteam

ਜਲੰਧਰ ਚ ਮਹਿਲਾ ਦੇ ਹੰਗਾਮੇ ਦੀ ਵੀਡੀਓ ਮਾਮਲੇ ‘ਚ ਵੱਡਾ ਖੁਲਾਸਾ !

htvteam

ਕੋਕਰੇਜ ਤੋਂ ਡ/ਰ/ਨ ਵਾਲੀਆਂ ਜਨਾਨੀਆਂ ਨੇ ਬਣਾਇਆ ਗੈਂਗ

htvteam

Leave a Comment