Htv Punjabi
Punjab Video

ਆਹ ਜੱਟ ਦੇ ਪੁੱਤ ਨਾਲ ਖੇਤ ‘ਚ ਦੇਖੋ ਕੀ ਹੋਇਆ

ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ,, ਇਹ ਲਾਈਨਾਂ ਅਸੀਂ ਅਕਸਰ ਸੁਣਦੇ ਆਂ ਪਰ ਇਹ ਲਾਈਨਾਂ ਉਦੋਂ ਸੱਚੀਆਂ ਹੁੰਦੀਆਂ ਨਜ਼ਰ ਆਈਆਂ ਜਦੋਂ ਇੱਕ ਪਰਿਵਾਰ ਦਾ ਚਿਰਾਗ ਬੁਝ ਗਿਆ ਗਿਆ ਤਾਂ ਖੇਤ ਦੇ ਵਿੱਚ ਆਪਣੀ ਫਸਲ ਦੀ ਰਾਖੀ ਕਰਨ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਮੁੜ ਕੇ ਘਰ ਵਾਪਸ ਨਹੀਂ ਆ ਸਕਦਾ ਤੇ ਅਜਿਹਾ ਭਾਣਾ ਵਰਤ ਜਾਵੇਗਾ,, ਤੇ ਜਦੋਂ ਪਤਾ ਪਰਿਵਾਰ ਨੂੰ ਲੱਗਦਾ ਤਾਂ ਪਰਿਵਾਰ ਚ ਚੀਕ ਚਿਹਾੜਾ ਪੈ ਜਾਂਦਾ,,ਜਸਪ੍ਰੀਤ ਸਿੰਘ ਜੱਸੀ ਪੁੱਤਰ ਜਸਵੀਰ ਸਿੰਘ ਸਿੱਧੂ ਦੀ ਅਸਮਾਨੀਂ ਬਿਜਲੀ ਪੈਣ ਕਾਰਨ ਮੌਤ ਹੋਗੀ ਮੌਸਮ ਖ਼ਰਾਬ ਹੋਣ ਦੇ ਕਾਰਨ ਨੌਜਵਾਨ ਆਪਣੇ ਖੇਤਾਂ ਵਿਚ ਲੱਗੀਆਂ ਆਲੂਆਂ ਦੀਆਂ ਢੇਰੀਆਂ ਨੂੰ ਤਰਪਾਲ ਦੇ ਨਾਲ ਢੱਕ ਰਿਹਾ ਸੀ ਤਾਂ ਅਚਾਨਕ ਉਸ ਦੇ ਉੱਪਰ ਅਸਮਾਨੀ ਬਿਜਲੀ ਡਿੱਗ ਪਈ ਜਿਸ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਖੇਤਾਂ ਵਿਚ ਕੰਮ ਕਰਦੇ ਪ੍ਰਤੱਖ ਦਰਸ਼ੀ ਮਜ਼ਦੂਰਾਂ ਨੇ ਦੱਸਿਆ ਕਿ ਜਿਵੇਂ ਹੀ ਨੌਜਵਾਨ ’ਤੇ ਅਸਮਾਨੀ ਬਿਜਲੀ ਦਾ ਹਮਲਾ ਹੋਇਆ ਤਾਂ ਮਿਰਤਿਕ ਦੇ ਸਰੀਰ ਵਿੱਚੋ ਅੱਗ ਦੀਆਂ ਲਾਟਾਂ ਦੇਖਣ ਨੂੰ ਮਿਲੀਆਂ ਉਹਨਾਂ ਵਲੋਂ ਅੱਗ ’ਤੇ ਪਾਣੀ ਪਾ ਕੇ ਅੱਗ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸਮੇਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ।

ਖੈਰ ਪਰਿਵਾਰ ਦੇ ਨਾਲ ਬਹੁਤ ਮਾੜਾ ਭਾਣਾ ਵਰਤਿਆ ਕਿ ਇੱਕ ਜਵਾਨ ਪੁੱਤ ਜਿਸ ਨੂੰ ਕਿ ਮਾਪਿਆਂ ਨੇ ਚਾਵਾਂ ਨਾਲ ਪਾਲਿਆ ਸੀ ਤੇ ਮਿੰਟਾਂ ਸਕਿੰਡਾਂ ਦੇ ਵਿੱਚ ਸੜ ਕੇ ਸੁਆਹ ਹੋ ਗਿਆ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਝਾੜੀਆਂ ਪਿੱਛੇ ਜਨਾਨੀ ਬੰਦੇ ਨਾਲ ਕਰ ਗਈ ਹੱਦਾਂ ਪਾਰ

htvteam

ਆਹ ਦੇਖਲੋ ਗ-ਲ-ਤ ਕੰਮ ਕਰਨ ਵਾਲੇ ਮੁੰ-ਡੇ ਦਾ ਕੀ ਹਾਲ ਕੀਤਾ ਮੁਲਾਜ਼ਮਾਂ ਨੇ

htvteam

ਰਾਤ ਵੇਲੇ ਭਿਊਂਕੇ ਰੱਖੋ ਅਜਵਾਇਣ ਸਵੇਰੇ ਦੇਖੋ ਕਮਾਲ || Interview Dr. Bangu

htvteam

Leave a Comment