Htv Punjabi
Punjab Video

ਆਹ ਡਰਾਈਵਰ ਨੇ ਮੋਦੀ ਦੀ ਧੋਣ ਚੋਂ ਕੱਢਿਆ ਕਿੱਲਾ ?

ਜਿਵੇਂ ਸਾਡੇ ਪੰਜਾਬ ਦੇ ਵਿੱਚ ਜੁਗਾੜ ਲਾਉਣ ਵਾਲਿਆਂ ਦੀ ਕਮੀ ਨਹੀਂ ਉਵੇਂ ਹੀ ਸਾਡੇ ਪੰਜਾਬ ਦੇ ਵਿੱਚ ਗਾਇਕਾਂ ਦੀ ਵੀ ਕਮੀ ਨਹੀਂ ਹੈ। ਕਿਉਂਕਿ ਹਾਲੀ ਦੇ ਵਿੱਚ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਨੇ ਇਸ ਤਰੀਕੇ ਨਾਲ ਟਰੱਕ ਡਰਾਈਵਰਾਂ ਦੇ ਪਾਸੇ ਭੰਨੇ ਕੀ ਹੁਣ ਡਰਾਈਵਰ ਗਾਇਕੀ ਦੇ ਜਰੀਏ ਕੇਂਦਰ ਸਰਕਾਰ ਨੂੰ ਕੁਝ ਇਸ ਤਰੀਕੇ ਨਾਲ ਚੇਤਾਵਨੀ ਦੇ ਰਹੇ

ਇਹ ਟਰੱਕ ਡਰਾਈਵਰ ਭਵਾਨੀਗੜ੍ਹ ਦਾ ਭਵਾਨੀਗੜ੍ਹ ਦੇ ਵਿੱਚ ਡਰਾਈਵਰ ਭਾਈਚਾਰੇ ਨੇ ਗੀਤ ਗਾ ਕੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਨਾਲ ਹੀ ਉਹ ਟਰੱਕ ਨੂੰ ਧੱਕਾ ਲਗਾਉਂਦੇ ਹੋਏ ਵੀ ਨਜ਼ਰ ਆਏ ਕਿ ਬੇਸ਼ੱਕ ਤੁਸੀਂ ਕਹਿ ਦੋ ਕਿ ਹਾਂ ਕਿ ਟਰੱਕ ਡਰਾਈਵਰ ਪੈਸੇ ਕਮਾਉਂਦੇ ਨੇ ਉਹਨਾਂ ਕਿਹਾ ਕਿ ਸੱਪ ਦੀ ਸਿਰੀ ਤੋਂ ਨੋਟ ਚੱਕਣੇ ਕੋਈ ਸੌਖੇ ਨਹੀਂ ਤੇ ਨਾ ਹੀ ਡਰਾਈਵਰੀ ਸੌਖੀ ਹੈ।

ਸੋ ਦੱਸ ਦੀਏ ਕਿ ਕੇਂਦਰ ਸਰਕਾਰ ਦੇ ਹਿੱਟ ਐਂਡ ਰਨ ਕਾਨੂੰਨ ਦਾ ਲਗਾਤਾਰ ਵਿਰੋਧ ਕੀਤਾ ਟਰੱਕਾਂ ਵਾਲਿਆਂ ਨੇ ਆਪਣੇ ਟਰੱਕ ਵੀ ਸਾਈਡ ਤੇ ਲਗਾ ਕੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਇਹ ਕਾਨੂੰਨ ਕਦੇ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਨਿੰਬੂ ਤੇ ਨਾਰੀਅਲ ਤੇਲ ਨਾਲ ਦੇਖਦੇ-ਦੇਖਦੇ ਚਮੜੀ ਦੇ 100 ਰੋਗ ਖਤਮ

htvteam

ਮਜੀਠੀਆ ਮਾਮਲੇ ‘ਚ ED ਦੀ ਐਂਟਰੀ: SIT ਤੋਂ ਮੰਗੀ ਜਾਣਕਾਰੀ

htvteam

ਹੁਣ ਹੋਊ ਲੋਕਾਂ ਦਾ ਬੁਰਾ ਹਾਲ!, ਮੌਸਮ ਵਿਭਾਗ ਵੱਲੋਂ ਵੱਡੀ ਜਾਣਕਾਰੀ

htvteam

Leave a Comment