Htv Punjabi
Punjab Video

ਆਹ ਦੇਖੋ ਮਾਂ ਪੁੱ ਤ ਨਾਲ ਕੀ ਹੋ ਗਿਆ, ਮੰਜ਼ਰ ਦੀਆਂ ਦੇਖੋ ਤਸਵੀਰਾਂ

ਜੇਕਰ ਤੁਸੀਂ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਕਾਨ ਤੇ ਪੈਸੇ ਵੱਟ ਕੇ ਜਾਨੇ ਹੋ ਬੇਖੌਫ ਹੋ ਕੇ ਘਰ ਨੂੰ ਤਾਂ ਹੁਣ ਹੋ ਜਾਓ ਸਾਵਧਾਨ,, ਦੇਖਿਓ ਕਿਤੇ ਤੁਸੀਂ ਵੀ ਨਾ ਹੋ ਜਾਵੋ ਇਸ ਵੱਡੀ ਵਾਰਦਾਤ ਦਾ ਸ਼ਿਕਾਰ, ਜੇਕਰ ਤਸਵੀਰਾਂ ਕੈਮਰੇ ਚ ਕਹਿ ਦੇਣਾ ਹੁੰਦੀਆਂ ਤਾਂ ਜੋਗੀ ਤੁਹਾਨੂੰ ਵੀ ਨਹੀਂ ਸੀ,, ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਦੇ ਆਂ ਇਹਨਾਂ ਤਸਵੀਰਾਂ ਤੇ ਫਿਰ ਦੱਸਦੇ ਆਂ ਪੂਰੀ ਕਹਾਣੀ,,,,,

ਪੰਜਾਬ ਵਿੱਚ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਨਾਭਾ ਚ ਅਛਰੂ ਰਾਮ ਕਰਿਆਨੇ ਦੀ ਦੁਕਾਨ ਬੰਦ ਕਰਕੇ ਆਪਣੀ ਮਾਤਾ ਨਾਲ ਜਦੋਂ ਘਰ ਆ ਰਿਹਾ ਸੀ ਤਾਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਦੁਕਾਨ ਦੇ ਮਾਲਕ ਦੀ ਐਕਟਿਵਾ ਵਿੱਚ ਮੋਟਰਸਾਈਕਲ ਮਾਰਿਆ ਦੁਕਾਨ ਦਾ ਮਾਲਕ ਅਤੇ ਉਸਦੀ ਮਾਤਾ ਜਮੀਨ ਤੇ ਡਿੱਗ ਪਏ ਤਾਂ ਲੁਟੇਰਿਆਂ ਵੱਲੋਂ ਐਕਟਵਾ ਖੋਹ ਕੇ ਰਫੂ ਚੱਕਰ ਹੋ ਗਏ। ਅਛਰੂ ਰਾਮ ਵੱਲੋਂ ਭੱਜ ਕੇ ਐਕਟਵਾ ਆਪਣੇ ਕਬਜੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। ਪਰ ਲੁਟੇਰਿਆਂ ਦੇ ਵੱਲੋਂ ਉਸਦੇ ਸਿਰ ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਜਖਮੀ ਕਰ ਦਿੱਤਾ। ਐਕਟਵਾ ਦੇ ਵਿੱਚ 2 ਲੱਖ ਰੁਪਏ ਦੀ ਰਾਸ਼ੀ ਵੀ ਸੀ ਲੁਟੇਰੇ ਐਕਟਵਾ ਦੇ ਨਾਲ ਨਾਲ ਦੋ ਲੱਖ ਰੁਪਏ ਵੀ ਲੁੱਟ ਕੇ ਨਾਲ ਲੈ ਗਏ,,,,

ਇਸ ਮੌਕੇ ਤੇ ਜਾਂਚ ਅਧਿਕਾਰੀ ਨੇ ਕਿਹਾ ਕਿ ਜੋ ਇਹ ਘਟਨਾ ਹੈ ਇਸ ਸਬੰਧੀ ਅਸੀਂ ਜਾਂਚ ਕਰ ਰਹੇ ਹਾਂ ਅਤੇ ਪੀੜਿਤ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ ਅਸੀਂ ਬਿਆਨਾਂ ਦੇ ਆਧਾਰ ਤੇ ਸਖਤ ਕਾਰਵਾਈ ਕਰਾਂਗੇ।

ਦੇਖਿਆ ਜਾਵੇ ਤਾਂ ਚੋਰ ਲੁਟੇਰੇ ਨੇ ਬੇਖੌਫ ਹੋ ਚੁੱਕੇ ਨੇ ਕਿ ਹੁਣ ਉਨ੍ਾਂ ਨੂੰ ਕਾਨੂੰਨ ਦਾ ਤਾਂ ਬਿਲਕੁਲ ਵੀ ਡਰ ਨਹੀਂ ਰਿਹਾ ਸ਼ਰੇਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਇਸ ਬੈਂਕ ਦੇ ਗਾਹਕ ਹੋ ਜਾਣ ਸਾਵਧਾਨ!ਪੈ ਗਿਆ ਵੱਡਾ ਪੰਗਾ, ਕਰਤਾ ਬੈਂਕ ਸੀਲ, ਵੀਡੀਓ ਦੇਖੋ ਤੇ ਪਛਾਣੋ ਕਿਤੇ ਤੁਸੀਂ ਤਾਂ ਨੀ…

Htv Punjabi

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਅੰਦੋਲਨਕਾਰੀ ਵਧਾਈ ਦੇ ਪਾਤਰ: ਜਗਜੀਤ ਸਿੰਘ ਡੱਲੇਵਾਲ

htvteam

ਲਓ ਜੀ ਹੁਣ ਮਨਪ੍ਰੀਤ ਇਯਾਲੀ ਨੇ ਛੱਡੀ ਪਾਰਟੀ

htvteam

Leave a Comment