Htv Punjabi
Punjab Video

ਆਹ ਦੇਖਲੋ ਗ-ਲ-ਤ ਕੰਮ ਕਰਨ ਵਾਲੇ ਮੁੰ-ਡੇ ਦਾ ਕੀ ਹਾਲ ਕੀਤਾ ਮੁਲਾਜ਼ਮਾਂ ਨੇ

ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਲੀ ਹੋਲੀ ਲੰਗ ਮਾਰਕੇ ਜੋ ਮੁੰਡਾ ਤੁਰਿਆ ਆਉਂਦਾ ਨਜ਼ਰ ਆ ਰਿਹਾ ਇਹ ਮੁੰਡਾ ਰਾਸਤੇ ਵਿੱਚ ਆਉਂਦੀਆਂ ਜਾਂਦੀਆਂ ਜਨਾਨੀਆਂ ਦੇ ਹੱਥ ਪੱਲਾ ਮਾਰਦਾ ਸੀ ਭਾਵ ਕਿਸੇ ਦੇ ਗਹਿਣੇ ਖੋਹ ਲਏ ਕਿਸੇ ਦਾ ਪਰਸ ਚੋਰੀ ਕਰ ਲਿਆ ਜਿਸਦੇ ਕਾਰਨਾਮੇ ਸੁਣ ਇਕ ਵਾਰ ਤਾਂ ਪੁਲਿਸ ਅਫਸਰਾਂ ਨੂੰ ਗੁੱਸਾ ਚੜ੍ਹ ਗਿਆ ਹੋਵੇਗਾ ਸ਼ਾਇਦ ਫਿਰ ਪੁਲਿਸ ਮੁਲਾਜ਼ਮ ਐਕਸ਼ਨ ਕਰਦੇ ਹੋਏ ਇਸਨੂੰ ਕਾਬੂ ਕਰ ਲੈਂਦੇ ਹਨ ਫਿਰ ਜੋ ਇਸਦਾ ਹਾਲ ਕੀਤਾ ਉਹ ਤੁਹਾਡੇ ਸਾਹਮਣੇ ਹੈ,ਅੱਗੇ ਸੁਣੋ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਕਿਵੇਂ ਮੁੰਡੇ ਨੂੰ ਸਬਕ ਸਿਖਾਇਆ ਹੈ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕੀ ਇਸ ਮੁੰਡੇ ਕੋਲੋ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਇਸਦੇ ਹੋਰ ਸਾਥੀਆਂ ਨੂੰ ਫੜਨ ਲਈ ਯਤਨ ਜਾਰੀ ਨੇ ਫਿਲਹਾਲ ਏਸ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਲਾਜ਼ਮ ਦੀ ਡਰਾਮੇਬਾਜੀ ਦੇਖ ਨਿਕਲ ਜਾਵੇਗਾ ਤੁਹਾਡਾ ਹਾਸਾ

htvteam

ਪੰਜਾਬ ਦੇ 23 ਸਾਲਾ ਗੁਰਤੇਜ ਸਿੰਘ ਦੀ ਕਹਾਣੀ, ਜਿਹੜਾ ਚੀਨ ਨਾਲ ਹੋਈਆਂ ਹਿੰਸਕ ਝੜਪਾਂ ‘ਚ ਸ਼ਹੀਦ ਹੋਇਆ!

Htv Punjabi

ਵੱਡੇ ਘਰਾਂ ਦੀਆਂ ਕੁੜੀਆਂ ਦੇ ਗਲਤ ਕੰਮ ?

htvteam

Leave a Comment