Htv Punjabi
Punjab Video

ਆਹ ਦੇਖਲੋ ਰੰਗਲੇ ਪੰਜਾਬ ਦਾ ਹਾਲ

ਇਸ ਵੇਲੇ ਦੀ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਕੇ ਰੱਖ ਦੇਣ ਵਾਲੀ ਖਬਰ ਜ਼ਿਲ੍ਹਾ ਮਾਨਸਾ ਤੋਂ ਸਾਹਮਣੇ ਆ ਰਹੀ ਐ,ਜਿੱਥੇ ਸਿਵਲ ਹਸਪਤਾਲ ਤੇ ਗੰਭੀਰ ਇਲਜ਼ਾਮ ਲੱਗ ਰਹੇ ਹਨ,ਵੈਸੇ ਤਾਂ ਡਾਕਰਟਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਪਰ ਬੀਤੇ ਕੱਲ ਏਥੇ ਸਿਵਲ ਹਸਪਤਾਲ ਦੇ ਵਿੱਚ ਜੋ ਹੋਇਆ ਉਹ ਸੁਣ ਤੁਸੀ ਸੋਚਾਂ ਵਿੱਚ ਜ਼ਰੂਰ ਪੈ ਜਾਵੋਗੇ ,ਹਸਪਤਾਲ ਚ ਇਲਾਜ਼ ਅਧੀਨ ਪਏ ਮਰੀਜ਼ਾਂ ਬੀਤੀ ਰਾਤ ਹਸਪਤਾਲ ਦੇ ਵੱਲੋਂ ਬਾਹਰ ਸੁੰਨ੍ਹ ਥਾਂ ਤੇ ਸੁਟਵਾਇਆ ਗਿਆ ,ਜਿਨ੍ਹਾਂ ਤੇ ਰਾਹਗੀਰਾਂ ਦੀ ਨਜ਼ਰ ਪੈਣ ਤੇ ਮੁੜ ਚੁੱਕਕੇ ਹਸਪਤਾਲ ਲਿਆਂਦਾ ਗਿਆ ਜਿਸਤੋਂ ਬਾਅਦ ਸਥਾਨਕ ਲੋਕ ਕਾਫੀ ਗੁੱਸੇ ਵਿੱਚ ਨਜ਼ਰ ਆਏ,,,,,,

ਉੱਧਰ ਜਦੋਂ ਇਸ ਮਾਮਲੇ ਬਾਬਤ ਹਸਪਤਾਲ ਦੀ ਐਸ.ਐਮ.ਓ ਮੈਡਮ ਬਲਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੀ ਕਿਹਾ ਉਹ ਵੀ ਸੁਣੋ,,,,,,,ਐਸ.ਐਮ.ਓ ਮੈਡਮ ਜੀ ਨੇ ਪ੍ਰਾਈਵੇਟ ਐਬੋਂਲੈਂਸ ਵਾਲੇ ਤੇ ਗੱਲ ਸੁੱਟਕੇ ਆਪਣਾ ਖੈੜਾ ਛੂਡਵਾ ਲਿਆ ,ਅਤੇ ਕਿਹਾ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ,ਹੁਣ ਵੱਡਾ ਸਵਾਲ ਇਹ ਉੱਠ ਰਿਹਾ ਕੀ ਤੁਸੀ ਮੌਜੂਦਾ ਐਸ.ਐਮ.ਓ ਹੋਂ ਜੇਕਰ ਇਹ ਮਾਮਲਾ ਧਿਆਨ ਵਿੱਚ ਨਹੀਂ ਫਿਰ ਤੁਹਾਡੀ ਕੀ ਜ਼ਿੰਮੈਵਾਰੀ ਹੈ,ਐਦਾਂ ਹਰ ਕੋਈ ਬਾਹਰਲਾਂ ਬੰਦਾ ਆਕੇ ਮਰੀਜ਼ਾਂ ਨੂੰ ਚੁੱਕਕੇ ਲੈ ਜਾਵੇਗਾ,ਇਸ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਨੇ ਸਰਕਾਰ ਦੇ ਸਾਰੇ ਦਾਅਵੇ ਫੇਲ ਕਰ ਦਿੱਤੇ ,ਨਾ ਤਾਂ ਕਿਸੇ ਸਰਕਾਰ ਦੇ ਨੁਮਇੰਦੇ ਨੇ ਸਾਰ ਲਈ ਅਤੇ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆਂ ,ਇਹ ਰੰਗਲੇ ਪੰਜਾਬ ਦਾ ਹਾਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਹਿੰਦੂ ਆਗੂਆਂ ਦੀ ਸੁਰੱਖਿਆ ‘ਚ ਲੱਗੇ ਪੁਲਿਸ ਵਾਲਿਆਂ ਲਈ ਜਾਰੀ ਹੋਏ ਆਹ ਨਵੇਂ ਹੁਕਮ, ਖਾਲਿਸਤਾਨੀਆਂ ਦੇ…

Htv Punjabi

ਕੰਮ ਵਾਲੀ ਕੁੜੀ ਨਾਲ ਖੁਦ ਮਾਲਕਣ ਨੇ ਕੀਤਾ ਗੰਦਾ ਕੰਮ, ਗੰਦਾ ਕੰਮ ਕਰਦਿਆਂ ਦੀ ਬਣਾ ਲਈ ਵੀਡੀਓ, ਅੱਗੇ ਦੀ ਕਹਾਣੀ ਦਿਲ ਦਹਿਲਾ ਦੇਣ ਵਾਲੀ

Htv Punjabi

ਧਰਮਿੰਦਰ ਦਾ ਸੱਚਮੁੱਚ ਹੋਇਆ ਦੇਹਾਂਤ ਜਾਂ ਫਿਰ ਮੁੜ ਤੋਂ ਫਲਾਈ ਅਫਵਾਹ ?

htvteam

Leave a Comment