Htv Punjabi
Punjab Religion Video

ਆਹ ਦੇਖਲੋ ਲੋਕਾਂ ਦੀ ਕ ਰਤੂਤ, ਅਜਿਹਾ ਕੰਮ ਕਰਦਿਆਂ ਲੋਕਾਂ ਨੂੰ ਭੋਰਾ ਨਾ ਆਈ ਸ਼ਰਮ

ਅੱਜ ਨਡਾਲਾ ਦੇ ਜੱਜੀ ਮਾਰਗ ਤੇ ਪੇਂਦੇ ਛੱਪੜ ਕਿਨਾਰਿਉ ਤਿੰਨ ਗੁਟਕਾ ਸਾਹਿਬ ਤੇ ਵੱਖ ਵੱਖ ਧਰਮਾਂ ਨਾਲਾ ਸਬੰਧਿਤ ਧਾਰਮਿਕ ਫੋਟੋਆਂ ਇਤਰਾਜ਼ ਯੋਗ ਹਾਲਤ ਚ ਪਈਆ ਮਿਲੀਆ। ਇਸ ਦੋਰਾਨ ਉਥੇ ਨੇੜੇ ਹੀ ਖੇਤਾਂ ਚ ਕੰਮ ਕਰ ਰਹੇ ਕਮਲਜੀਤ ਬਿੱਲਾ ਖੱਖ ਨੇ ਇਸ ਸਬੰਧੀ ਸਥਾਨਕ ਗੁਰਦੁਆਰਾ ਬਾਉਲੀ ਸਾਹਿਬ (ਐਸਜੀਪੀਸੀ) ਦੇ ਮੈਨੇਜ਼ਰ ਸੁਖਵਿੰਦਰ ਸਿੰਘ ਬੱਸੀ ਨੂੰ ਸੂਚਿਤ ਕੀਤਾ ਤਾਂ ਮੈਨੇਜ਼ਰ ਆਪਣੀ ਟੀਮ ਨਾਲ ਮੋਕੇ ਤੇ ਪੁੱਜੇ ਤੇ ਬੜੇ ਸਤਿਕਾਰ ਸਹਿਤ ਛੱਪੜ ਚ ਗੁਟਕਾ ਸਾਹਿਬ ਤੇ ਧਾਰਮਿਕ ਫੋਟੋਆਂ ਨੂੰ ਬਾਹਰ ਕੱਢਿਆ ਤੇ ਗੁਰਦੁਆਰਾ ਸਾਹਿਬ ਲਿਜਾਇਆ ਗਿਆ।

ਇਸ ਦੋਰਾਨ ਸੂਚਨਾ ਮਿਲਣ ਤੇ ਡੀਐਸਪੀ ਭੁਲੱਥ ਕਰਨੈਲ ਸਿੰਘ ,ਥਾਣਾ ਮੁੱਖੀ ਸੁਭਾਨਪੁਰ ਪੁਲਿਸ ਪਾਰਟੀ ਸਣੇ ਮੋਕੇ ਤੇ ਪੁੱਜੇ ਤਫਤੀਸ਼ ਸ਼ੁਰੂ ਕੀਤੀ ਗੱਲਬਾਤ ਕਰਦਿਆਂ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਗੁ: ਸਾਹਿਬ ਦੇ ਮੈਨੇਜ਼ਰ ਵੱਲੋਂ ਮਿਲੀ ਸ਼ਿਕਾਇਤ ਦੇ ਅਧਾਰ ਤੇ ਅਣਪਛਾਤੇ ਵਿਆਕਤੀ ਖਿਲਾਫ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਤੇ ਤੁਹਾਡਾ ਘਰ ਅਜਿਹੀ ਥਾਂ ‘ਤੇ ਤਾਂ ਨੀ ਬਣਿਆ? ਫੇਰ ਨਾ ਕਹਿਓ ਢਹਿ-ਢੇਰੀ ਹੋ ਗਿਆ

htvteam

ਅਸਮਾਨੋਂ ਧਰਤੀ ਤੇ ਡਿੱਗੀ ਅਜਿਹੀ ਸ਼ੈਅ, ਮਿੰਟਾਂ ਸੈਕਿੰਟਾਂ ‘ਚ ਘਰਾਂ ਦੇ ਘਰ ਹੋਏ ਤਬਾਹ

htvteam

ਆਹ ਗ਼ਲਤੀ ਕਰਕੇ ਨਹੀਂ ਠਹਿਰਦਾ ਮਹਿਲਾਵਾਂ ਨੂੰ ਬੱਚਾ

htvteam

Leave a Comment