ਜ਼ਮੀਨ ਦੀ ਵੰਡ ਨੇ ਦੋ ਸਾਢੂਆਂ ਚ ਪਵਾਇਆ ਕਲੇਸ਼,, ਦੋਨੋਂ ਲੈਣਾ ਚਾਹੁੰਦੇ ਨੇ ਸਹੁਰੇ ਦੀ ਜ਼ਮੀਨ ਦਾ ਹਿੱਸਾ,, ਇਕ ਜਵਾਈ ਨੇ ਕਰਤਾ ਸਿਰਾ,, ਮੰਜੇ ਤੇ ਬਿਮਾਰ ਪਏ ਸਹੁਰੇ ਨੂੰ ਲੈ ਗਿਆ ਜਬਰਸੀ ਚੱਕ ਕੇ, ਖਿੱਚ ਧੂ ਕਰ ਕਰ ਬਾਪੂ ਦਾ ਕੀਤਾ ਬੁਰਾ ਹਾਲ,, ਦੇਖੋ ਰਿਸ਼ਤੇ ਕਿੱਦਾ ਹੋਏ ਟਾਰ ਤਾਰ,,ਤਸਵੀਰਾਂ ਘਰ ਚ ਲੱਗੇ ਕੈਮਰੇ ਚ ਹੋਈਆਂ ਕੈਦ,, ਦੇਖੋ ਕਿੱਦਾਂ ਪੈਰਾਲਾਇਜ਼ ਦੇ ਮਰੀਜ ਬਾਪੂ ਦੇ ਨਾਲ ਕੀਤਾ ਜਾ ਰਿਹਾ ਧੱਕਾ,,,,,,,,,,
ਅਜਨਾਲਾ ਦੇ ਪਿੰਡ ਗੋਰੇਨੰਗਲ ਅੰਦਰ ਜਮੀਨ ਨੂੰ ਲੈਕੇ ਇਕ ਜਵਾਈ ਆਪਣੇ ਸੋਹਰੇ ਨੂੰ ਧੱਕੇ ਨਾਲ ਅਗਵਾਹ ਕਰਕੇ ਗੱਡੀ ਚ ਬਿਠਾ ਕੇ ਲੈ ਗਿਆ ਜਿਸ ਨੂੰ ਲੈਕੇ ਸੱਸ ਨੇ ਆਪਣੇ ਜਵਾਈ ਤੇ ਵੱਡੇ ਸਵਾਲ ਖੜੇ ਕੀਤੇ ਨੇ ਅਤੇ ਕਿਹਾ ਹੈ ਕਿ ਉਸ ਦੇ ਪਤੀ ਨੂੰ ਓਹਨਾ ਦਾ ਜਵਾਈ ਧੱਕੇ ਨਾਲ ਹੱਥੋਂ ਪਾਈ ਕਰਕੇ ਲੈ ਗਏ,,,,ਓਥੇ ਹੀ ਘਰ ਚ ਰਹਿ ਰਹੀ ਬਜ਼ੁਰਗ ਦੀ ਧੀ ਨੇ ਆਪਣੇ ਜੀਜੇ ਤੇ ਇਲਜ਼ਾਮ ਲਗਾਏ,,,,,,,,
ਇਸ ਸਬੰਧੀ ਜਵਾਈ ਮਹਾਵੀਰ ਸਿੰਘ ਦਾ ਕਹਿਣਾ ਹੈ ਬਾਪੂ ਬਿਮਾਰ ਰਹਿੰਦਾ ਹੈ ਅਤੇ ਉਸ ਦਾ ਇਲਾਜ ਨਹੀਂ ਕਰਵਾ ਰਹੇ ਅਤੇ ਉਹ ਇਲਾਜ ਕਰਵਾਉਣ ਲਈ ਬਾਪੂ ਨੂੰ ਲੈਕੇ ਗਿਆ ਹੈ ਅਤੇ ਬਾਪੂ ਕੋਲ ਰਹਿੰਦੇ ਸਾਲੀ ਅਤੇ ਸਾਂਢੂ ਜਮੀਨ ਨੂੰ ਹੜੱਪਨਾ ਚਾਉਂਦੇ ਹਨ ,,,,,,,,,,,ਸਾਰੇ ਮਾਮਲੇ ਦੀ ਜਾਂਚ ਕਰਦਿਆਂ ਡੀ ਐਸ ਪੀ ਸੰਜੀਵ ਕੁਮਾਰ ਅਜਨਾਲਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,,,,,,,,,
ਜ਼ਮੀਨਾਂ ਪੈਸਿਆਂ ਦੇ ਪਿੱਛੇ ਲੋਕ ਆਪਣੇ ਰਿਸ਼ਤਿਆਂ ਨੂੰ ਭੁੱਲਦੇ ਜਾ ਰਹੇ ਨੇ ਅਤੇ ਪੈਸੇਆ ਨੂੰ ਹੀ ਮੁੱਖ ਰੱਖਿਆ ਜਾ ਰਿਹਾ,, ਕੋਈ ਰਿਸ਼ਤਾ ਰਹਿੰਦਾ ਰਹੇ ਨਹੀਂ ਰਹਿਦਾ ਨਾ ਰਹੇ ਪਰ ਪੈਸੇ, ਜ਼ਮੀਨ ਜਰੂਰ ਹਿਸੇ ਆਉਣੀ ਚਾਹੀਦੀ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….