Htv Punjabi
Punjab Video

ਪਿਉ ਨੇ ਮਾਸੂਮ ਧੀ ਨਾਲ ਕੀਤਾ ਅਜਿਹਾ ..

 

ਇਸ ਸਮੇਂ ਦੀ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੀ ਜੋ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਨੂੰ ਖਬਰ ਨਾ ਸਮਝਿਓ ਇਹ ਪੰਜਾਬ ਦਾ ਦੁਖਾਂਤ ਹੈ, ਜੇਕਰ ਤੁਹਾਡੇ ਆਸਪਾਸ ਪੇਜ ਜਾਂ ਕੋਈ ਕੁਰਸੀ ਹੈ ਤਾਂ ਬੈਠ ਜਾਓ ਕਿਉਕਿ ਇਸ ਘਟਨਾ ਬਾਰੇ ਸੁਣਕੇ ਤੁਹਾਡਾ ਦਿਲ ਦਹਿਲ ਜਾਵੇਗਾ ਪਹਿਲਾਂ ਇਹ ਸੀਟੀ ਵੀ ਦੇਖੋ ਕੈਮਰੇ ਦੀ ਵੀਡੀਓ ਜਿਸ ਵਿੱਚ ਆਹ ਮਾਸੂਮ ਬੱਚੀ ਨੂੰ ਦਿਨ ਦਿਹਾੜੇ ਹੀ ਚੁੱਕ ਕੇ ਲੈਕੇ ਜਾਂਦੀ ਜਨਾਨੀ ਨਜ਼ਰ ਆ ਰਹੀ ਐ,,,,,,,ਹੁਣ ਦੱਸਦੇ ਹਾਂ ਅਸਲ ਕਹਾਣੀ ਪੁਲਿਸ ਦੀ ਗ੍ਰਿਫਤ ਚ ਤੁਰਿਆਂ ਆਉਂਦਾਂ ਇਹ ਸ਼ਖਸ ਦਾ ਨਾਮ ਰਾਜੂ ਐ ਜਿਸਦੇ ਨਾਲ ਅੰਮ੍ਰਿਤਸਰ ਦੀ ਰਹਿਣ ਵਾਲੀ ਇਕ ਵਿਧਵਾ ਜਨਾਨੀ ਨੇ ਵਿਆਹ ਕੀਤਾ ਸੀ ਜਿਸ ਦੇ ਕੋਲ ਪਹਿਲੇ ਵਿਆਹ ਦੀ ਇਕ ਚਾਰਸਾਲ ਦੀ ਕੁੜੀ ਸੀ ਇਸ ਰਾਜੂ ਨਾਂ ਦੇ ਸੋਤੇਲੇ ਕਲਯੁਗੀ ਪਿਓ ਜਿੱਥੇ ਆਪਣੀ ਘਰਵਾਲੀ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਉੱਥੇ ਹੀ ਇਸ ਦਰਿੰਦੇ ਨੇ ਚਾਰ ਸਾਲਾਂ ਦੀ ਮਾਸੂਮ ਬੱਚੀ ਨੂੰ ਮਾਰ ਮੂਕਾ ਦਿੱਤਾ ਅਤੇ ਲਾਸ਼ ਨੂੰ ਖੁਰਦ ਬੁਰਦ ਕਰਕੇ ਬੋਰੀ ਪਾਕੇ ਦੱਬ ਦਿੱਤਾ , ਜਿਸਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਪੂਰੇ ਮਾਮਲੇ ਸੁਲਝਾ ਲਿਆ ਅਤੇ ਇਸ ਸਨਸਨਖੇਜ ਬੇਨਕਾਬ ਕਰ ਦਿੱਤਾ ਅਤੇ ਪੀੜਤ ਜਨਾਨੀ ਨੂੰ ਸਿਵਲ ਹਸਪਤਾਲ ਦਾਖਲ ਕੀਤਾ ਜਾਣਕਾਰੀ ਦਿੰਦੇ ਜਨਾਨੀ ਦੇ ਭਰਾ ਬਲਵਿੰਦਰ ਸਿੰਘ ਨੇ ਜੋ ਮੀਡੀਆ ਨੂੰ ਦੱਸਿਆ ਉਹ ਸੁਣਕੇ ਤੁਹਾਡੀ ਰੂਹ ਕੰਭ ਜਾਵੇਗੀ,,,,,

ਉਧਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜੂ ਸਮੇਤ ਕਈ ਹੋਰ ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਐ,,,,,ਪਰ ਹਜੇ ਤੱਕ ਇਹ ਸਾਫ ਨਹੀਂ ਹੋਇਆ ਕਿ ਰਾਜੂ ਨੇ ਅਜਿਹਾ ਕਿਸ ਲਈ ਕੀਤਾ,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਐ ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਤੁਸੀਂ ਕੱਟੜ ਬੇਈਮਾਨ ਹੋ, ਸਭ ਫੜੇ ਜਾਣਗੇ

htvteam

ਵਰਕਰਾਂ ਨਾਲ ਸ਼ਰਾਬ ਪੀਣੀ ਮਾਲਕ ਨੂੰ ਦੇਖੋ ਕਿਵੇਂ ਪਈ ਮਹਿੰਗੀ; ਦੇਖੋ ਵੀਡੀਓ

htvteam

ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੀ ਹੜਤਾਲ ਤੋਂ ਬਾਅਦ ਹੁਣ ਉਹਨਾਂ ਦੀ ਹਾਜਰੀ ਦਾ ਪਿਆ ਰੇੜਕਾ

htvteam

Leave a Comment