ਹੁਣ ਤੱਕ ਤੁਸੀ ਨੇ ਸੁਣਿਆ ਅਤੇ ਵੇਖਿਆ ਕਿ ਮੁੰਡੇ ਅਤੇ ਕੁੜੀ ਦਾ ਵਿਆਹ ਹੁੰਦਾ ਹੈ ਜਾਂ ਲਵ ਮੈਰਿਜ ਹੁੰਦੀ ਹੈ ਪਰ ਬਠਿੰਡਾ ਸ਼ਹਿਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਤਸਵੀਰਾਂ ਬਠਿੰਡਾ ਦੇ ਮੁਲਤਾਨੀਆਂ ਨਜਦੀਕ ਸਥਿਤ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦੀਆਂ ਨੇ ਜਿੱਥੇ ਬੀਤੇ ਦਿਨੀ ਦੋ ਕੁੜੀਆਂ ਨੇ ਆਪਸ ਦੇ ਵਿੱਚ ਵਿਆਹ
ਕਰਵਾਇਆ ਹੈ ਜੀ ਹਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਨੰਦ ਕਾਰਜ ਕੀਤੇ ਗਏ ਨੇ,,,,,,,ਜਿਸਦਾ ਪਤਾ ਲੱਗਣ ਤੇ ਸਿੱਖ ਜਥੇਬੰਦੀਆਂ ਦੇ ਗੁਰੂ ਘਰ ਵਿਖੇ ਪਹੁੰਚੇ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਗ੍ਰੰਥੀ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ,,,,,,,,
ਆਗੂਆਂ ਦਾ ਕਹਿਣਾ ਹੈ ਕੀ ਗ੍ਰੰਥੀ ਸਿੰਘ ਵੱਲੋਂ ਸਿੱਖ ਪੰਰਪੰਰਾਵਾਂ ਦਾ ਘਾਣ ਕੀਤਾ ਗਿਆ ਹੈ ਜੋ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਮਾਮਲਾ ਜਥੇਦਾਰ ਸਾਹਿਬ ਦੇ
ਧਿਆਨ ਵਿੱਚ ਲਿਆਂਦਾ ਗਿਆ ਅਤੇ ਗ੍ਰੰਥੀ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
