Htv Punjabi
Punjab Video

ਆਹ ਦੇਖੋ ਕਿੱਥੇ ਲੁਕਿਆ ਸੀ ਅੰਮ੍ਰਿਤਪਾਲ ਦਾ ਚਾਚਾ, ਪਰਿਵਾਰ ਵਾਲਿਆਂ ਨਾਲ ਦੋ ਦਿਨ ਪਿਸਤੌਲ ਦੀ ਨੌਕ ‘ਤੇ ਕਰਦਾ ਸੀ ਆਹ ਕੰਮ

ਅੰਮ੍ਰਿਤਪਾਲ ਤਾਂ ਪੁਲਿਸ ਦੀ ਗ੍ਰਿਫ਼ਤ ਚੋਂ ਬਾਹਰ ਐ ਪਰ ਉਸਦਾ ਚਾਚਾ ਹਰਜੀਤ ਸਿੰਘ ਜੋ ਇਕ ਸਾਥੀ ਨਾਲ ਖੁਦ ਨੂੰ ਸੈਰੰਡਰ ਕਰ ਗਿਆ ਸੀ, ਪਰ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰ ਦੋ ਦਿਨ ਅੰਮ੍ਰਿਤਪਾਲ ਦਾ ਚਾਚਾ ਕਿਥੇ ਲੁਕਿਆ ਰਿਹਾ,,, ਜਿਸ ਜਗ੍ਹਾ ਤੇ ਲੁਕਿਆ ਸੀ ਉਥੇ ਕੀ ਕੰਮ ਕਰਦਾ ਰਿਹਾ ਇਸ ਬਾਰੇ ਤੁਹਾਨੂੰ ਅਸੀ ਸਾਰੀ ਜਾਣਕਾਰੀ ਦੇਵਾਂਗੇ, ਜਰਾ ਧਿਆਨ ਨਾਲ ਸੁਣਿਓ।… ਮਨਜੀਤ ਸਿੰਘ ਨਾਮ ਦਾ ਵਿਅਕਤੀ ਜੋ ਪਿੰਡ ਉਧੋਵਾਲ ਦਾ ਰਹਿਣ ਵਾਲਾ ਸੀ ਉਹ ਥਾਣਾ ਮਹਿਤਪੁਰ ਜਾਂਦਾ ਤੇ ਉਥੇ ਆਪਣੇ ਬਿਆਨ ਦਰਜ ਕਰਾਉਂਦਾ ਜਿਸ ਚ ਸਾਰਾ ਕੁਝ ਦਸਦਾ ਕਿ ਤਰਸੇਮ ਆਪਣੇ ਸਾਥੀ ਨਾਲ ਕਿੱਥੇ ਲੁਕਿਆ।.. ਚਲੋ ਹੁਣ ਸੁਣੋ।..

ਐਫਆਈਆਰ ਮੁਤਾਬਿਕ 18 ਮਾਰਚ ਨੂੰ ਕਰੀਬ 12 ਵਜੇ ਅੰਮ੍ਰਿਤਪਾਲ ਦਾ ਚਾਚਾ ਤੇ ਅੰਮ੍ਰਿਤਪਾਲ ਦਾ ਡਰਾਇਰ ਪਿੰਡ ਉਧੋਵਾਲ ਆਉਂਦੇ ਨੇ ਤੇ ਇਕ ਘਰ ਚ ਧੱਕੇ ਨਾਲ ਆਪਣੀ ਮਰਸਡੀਜ ਗੱਡੀ ਲੈ ਕੇ ਦਾਖਲ ਹੋ ਜਾਂਦੇ ਨੇ,,, ਪਰ ਹੱਦ ਤਾਂ ਉਦੋਂ ਹੁੰਦੀ ਐ ਜਦੋਂ ਉਹ ਪਿਸਤੌਲ ਦੀ ਨੋਕ ਤੇ ਘਰ ਦਾ ਇਕ ਕਮਰਾ ਖੁਲ੍ਹਵਾ ਲੈਂਦੇ ਨੇ ਤੇ ਉਥੇ ਧੱਕੇ ਨਾਲ ਹੋ ਦਿਨ ਰਹਿੰਦੇ ਨੇ ਤੇ ਘਰ ਚ ਹੀ ਰੋਟੀ ਪਾਣੀ ਖਾਂਦੇ ਪੀਂਦੇ ਨੇ…. ਪਰ ਪਰਿਵਾਰ ਮੁਤਾਬਿਕ ਉਹ ਸ਼ਰੇਆਮ ਧਮਕੀ ਵੀ ਦਿੰਦੇ ਸਨ ਕਿ ਜੇਕਰ ਕਿਸੇ ਨੂੰ ਸਾਡੇ ਬਾਰੇ ਬਾਹਰ ਜਾ ਕੇ ਜਾਣਕਾਰੀ ਦੇਵੋਗੇ ਤਾਂ ਤੁਹਾਡੇ ਸਾਰੇ ਪਰਿਵਾਰ ਲਈ ਮਾੜਾ ਹੋਵੇਗਾ।,.. ਮਤਲਵ ਕਿ ਸਿੱਧੀ ਧਮਕੀ ਦਿੱਤੀ ਗਈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪੁਲਿਸ ‘ਤੇ ਹਮਲਾ ਮਾਮਲੇ ‘ਚੋਂ ਪਟਿਆਲਾ ਪੁਲਿਸ ਨੇ ਇੱਕ ਮਹਿਲਾ ਸਮੇਤ 4 ਜਣੇ ਅਦਾਲਤ ‘ਚੋਂ ਰਿਹਾਅ ਕਰਵਾਏ-ਐਸ.ਐਸ.ਪੀ.

Htv Punjabi

ਸਿੱਧੂ ਮੂਸੇਵਾਲੇ ਵਾਗੂੰ ਵੱਢਤਾ ਮਾਪਿਆਂ ਦਾ ਨੌਜਵਾਨ ਪੁੱਤ

htvteam

ਮੌਸਮ ਨੂੰ ਲੈ ਕੇ ਮੌਸਮ ਵਿਗਿਆਨੀਆਂ ਦੀ ਵੱਡੀ ਚੇਤਾਵਨੀ

htvteam

Leave a Comment